Khan Saab

Dhurandhar 2 ‘ਚ ਪੰਜਾਬੀ ਗਾਇਕਾਂ ਨੇ ਪਾਈ ਧੱਕ, ਬਾਲੀਵੁੱਡ ‘ਚ ਛਾ ਗਿਆ ਜਲੰਧਰ ਦਾ ਇਹ ਸਿੰਗਰ

Dhurandhar 2 ‘ਚ ਪੰਜਾਬੀ ਗਾਇਕਾਂ ਨੇ ਪਾਈ ਧੱਕ, ਬਾਲੀਵੁੱਡ ‘ਚ ਛਾ ਗਿਆ ਜਲੰਧਰ ਦਾ ਇਹ ਸਿੰਗਰ

ਗੁਰਪ੍ਰੀਤ ਸਿੰਘ :- ਅਦਿੱਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਧੁਰੰਧਰ: ਦ ਰਿਵੈਂਜ' ਦੇ ਸੰਗੀਤ ਨੇ ਰਿਲੀਜ਼ ਹੁੰਦੇ ਹੀ ਧਮਾਲ ਮਚਾ ਦਿੱਤੀ ਹੈ। ਇਸ ਫ਼ਿਲਮ ਦੇ ਟਾਈਟਲ ਟਰੈਕ 'ਆਰੀ-ਆਰੀ' ਨੂੰ ਜਲੰਧਰ ਦੇ ਮਸ਼ਹੂਰ ਗਾਇਕ ਖਾਨ ਸਾਬ ਨੇ ਆਪਣੀ ਕਲਾਸੀਕਲ ਆਵਾਜ਼ ਦਿੱਤੀ ਹੈ। ਫ਼ਿਲਮ ਦੇ ਮਿਊਜ਼ਿਕ ਰਿਲੀਜ਼ ਦੌਰਾਨ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖਾਨ ਸਾਬ ਦੀ ਗਾਇਕੀ ਦੇ ਕਾਇਲ ਨਜ਼ਰ ਆਏ ਤੇ ਉਨ੍ਹਾਂ ਨੇ ਵਾਰ-ਵਾਰ ਖਾਨ ਸਾਬ ਤੋਂ ਉਨ੍ਹਾਂ ਦਾ ਮਸ਼ਹੂਰ ਗੀਤ 'ਦਿਲ ਪੇ ਜ਼ਖਮ ਖਾਤੇ ਹੈਂ' ਸੁਣਨ ਦੀ ਫਰਮਾਇਸ਼ ਕੀਤੀ। ਖਾਨ ਸਾਬ, ਜਿਨ੍ਹਾਂ ਨੂੰ 'ਭਾਰਤ ਦਾ ਨੁਸਰਤ ਫਤਿਹ ਅਲੀ ਖਾਨ' ਵੀ ਕਿਹਾ ਜਾਂਦਾ ਹੈ, ਨੇ ਰਣਵੀਰ ਸਿੰਘ ਦੇ ਝੂਮਣ ਦੌਰਾਨ ਆਪਣੀ…
Read More
ਆਖਰੀ ਸਫਰ ‘ਤੇ ਨਿਕਲੀ ਖਾਨ ਸਾਬ੍ਹ ਦੀ ਮਾਂ, ਭੁੱਬਾਂ ਮਾਰ ਰੋਂਦੇ ਦਿਖੇ ਗਾਇਕ

ਆਖਰੀ ਸਫਰ ‘ਤੇ ਨਿਕਲੀ ਖਾਨ ਸਾਬ੍ਹ ਦੀ ਮਾਂ, ਭੁੱਬਾਂ ਮਾਰ ਰੋਂਦੇ ਦਿਖੇ ਗਾਇਕ

ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਦੀ ਮਾਂ ਸਲਮਾ ਪਰਵੀਨ ਨੂੰ ਅੱਜ ਸੁਪਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤ ਦੇਹ ਆਖਰੀ ਸਫਰ 'ਤੇ ਨਿਕਲੀ ਗਈ ਹੈ। ਦੱਸਣਯੋਗ ਹੈ ਉਨ੍ਹਾਂ ਦੀ ਦੇਹ ਸ਼ੁੱਕਰਵਾਰ ਨੂੰ ਖਾਨ ਸਾਬ੍ਹ ਦੇ ਜੱਦੀ ਪਿੰਡ ਭੰਡਾਲ ਦੋਨਾ (ਕਪੂਰਥਲਾ) ਪਹੁੰਚੀ।  ਤੁਹਾਨੂੰ ਦੱਸ ਦੇਈਏ ਕਿ "ਆਪਣੀ ਮਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਗਾਇਕ ਖਾਨ ਸਾਬ੍ਹ ਵੀ ਕੈਨੇਡਾ ਤੋਂ ਭਾਰਤ ਵਾਪਸ ਆਏ। ਉਨ੍ਹਾਂ ਨੂੰ ਸਰੀ ਵਿੱਚ ਆਪਣਾ ਸ਼ੋਅ ਰੱਦ ਕਰਨਾ ਪਿਆ। ਖਾਨ ਸਾਬ੍ਹ ਸ਼ੁੱਕਰਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਅਤੇ ਹੁਣ ਆਪਣੇ ਜੱਦੀ ਪਿੰਡ ਪਹੁੰਚ ਗਏ ਹਨ। ਖਾਨ ਸਾਬ੍ਹ ਦੀ ਮਾਂ ਸਲਮਾ ਪਰਵੀਨ ਦਾ…
Read More
ਖਾਣ ਸਾਬ ਦੀ ਮਾਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ ,ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਹਸਪਤਾਲ ‘ਚ ਲਏ ਸੀ ਆਖਰੀ ਸਾਹ

ਖਾਣ ਸਾਬ ਦੀ ਮਾਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ ,ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਹਸਪਤਾਲ ‘ਚ ਲਏ ਸੀ ਆਖਰੀ ਸਾਹ

ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਦਾ ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ।  ਖਾਨ ਸਾਬ ਇਸ ਮੌਕੇ ਆਪਣੀ ਮਾਂ ਨੂੰ ਅੰਤਿਮ ਵਿਦਾਇਗੀ ਦੇਣਗੇ। ਉਨ੍ਹਾਂ ਨੂੰ ਅੱਜ ਉਨ੍ਹਾਂ ਦੇ ਪਿੰਡ ਭੰਗਲ ਦੋਨਾ ਵਿੱਚ ਸਪੁਰਦ-ਏ-ਖਾਕ ਜਾਵੇਗਾ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਖਾਨ ਸਾਬ ਦੇ ਘਰ ਪਹੁੰਚਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਗਾਇਕ ਦੀ ਮਾਂ ਸਲਮਾ ਪਰਵੀਨ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਸੀ। ਲਗਾਤਾਰ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਆਖਰੀ ਸਾਹ ਲਏ।…
Read More