knife

ਕੰਡੋਮ, ਚਾਕੂ ਤੇ ਨਸ਼ੀਲੇ ਪਦਾਰਥ! ਵਿਦਿਆਰਥੀਆਂ ਦੇ ਸਕੂਲ ਬੈਗ ਦੇਖ ਉੱਡੇ ਪ੍ਰਿੰਸੀਪਲ ਦੇ ਹੋਸ਼

ਕੰਡੋਮ, ਚਾਕੂ ਤੇ ਨਸ਼ੀਲੇ ਪਦਾਰਥ! ਵਿਦਿਆਰਥੀਆਂ ਦੇ ਸਕੂਲ ਬੈਗ ਦੇਖ ਉੱਡੇ ਪ੍ਰਿੰਸੀਪਲ ਦੇ ਹੋਸ਼

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਨੇੜੇ ਘੋਟੀ ਕਸਬੇ ਦੇ ਇੱਕ ਮਸ਼ਹੂਰ ਸਕੂਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਦਿਆਰਥੀਆਂ ਦੇ ਬੈਗਾਂ ਦੀ ਅਚਾਨਕ ਜਾਂਚ ਕੀਤੀ ਗਈ। ਜਦੋਂ ਜਨਤਾ ਵਿਦਿਆਲਿਆ ਅਤੇ ਹਾਇਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਾਂਚ ਕਰਨ ਪਹੁੰਚੇ ਤਾਂ ਬੈਗਾਂ ਵਿੱਚੋਂ ਨਿਕਲੀਆਂ ਚੀਜ਼ਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਵਿਦਿਆਰਥੀਆਂ ਦੇ ਬੈਗਾਂ ਵਿੱਚੋਂ ਕਿਤਾਬਾਂ ਅਤੇ ਨੋਟਬੁੱਕਾਂ ਦੀ ਬਜਾਏ ਕੰਡੋਮ, ਚਾਕੂ, ਨਸ਼ੀਲੇ ਪਦਾਰਥ ਨਿਕਲੇ। ਮਾਮਲੇ ਨੂੰ ਗੰਭੀਰ ਸਮਝਦੇ ਹੋਏ, ਪ੍ਰਿੰਸੀਪਲ ਨੇ ਤੁਰੰਤ ਸਾਰੇ ਮਾਪਿਆਂ ਨੂੰ ਸਕੂਲ ਬੁਲਾਇਆ ਅਤੇ ਬੱਚਿਆਂ ਨੂੰ ਅਨੁਸ਼ਾਸਨ ਦਾ ਸਬਕ ਸਿਖਾਉਣ ਲਈ ਸਕੂਲ ਵਿੱਚ ਹੀ ਬਹੁਤ ਸਾਰੇ ਵਿਦਿਆਰਥੀਆਂ ਦੇ ਵਾਲ ਕੱਟ ਦਿੱਤੇ। ਸਕੂਲ 'ਚ ਅਚਾਨਕ ਬੈਗ ਦੀ…
Read More