Kupwara

Operation Sindoor ਤੋਂ ਬਾਅਦ, ਪਾਕਿਸਤਾਨ ਵਲੋਂ ਦੂਜੇ ਦਿਨ ਵੀ ਕੁਪਵਾੜਾ ਵਿੱਚ ਗੋਲੀਬਾਰੀ ਜਾਰੀ, ਭਾਰਤੀ ਫ਼ੌਜ ਦੇ ਰਹੀ ਢੁਕਵਾਂ ਜਵਾਬ

Operation Sindoor ਤੋਂ ਬਾਅਦ, ਪਾਕਿਸਤਾਨ ਵਲੋਂ ਦੂਜੇ ਦਿਨ ਵੀ ਕੁਪਵਾੜਾ ਵਿੱਚ ਗੋਲੀਬਾਰੀ ਜਾਰੀ, ਭਾਰਤੀ ਫ਼ੌਜ ਦੇ ਰਹੀ ਢੁਕਵਾਂ ਜਵਾਬ

ਨੈਸ਼ਨਲ ਟਾਈਮਜ਼ ਬਿਊਰੋ :- ਆਪ੍ਰੇਸ਼ਨ ਸਿੰਦੂਰ ਦੇ ਬਾਵਜੂਦ, ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਵੱਲੋਂ ਲਗਾਤਾਰ ਭੜਕਾਊ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਆਪ੍ਰੇਸ਼ਨ ਸਿੰਦੂਰ ਦੇ ਦੂਜੇ ਦਿਨ ਵੀ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਗੋਲੀਬਾਰੀ ਜਾਰੀ ਰੱਖੀ। ਪਾਕਿਸਤਾਨ ਨੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ 'ਤੇ ਸਰਹੱਦ ਪਾਰ ਤੋਂ ਗੋਲੀਬਾਰੀ ਕੀਤੀ ਹੈ। ਕੁਪਵਾੜਾ ਦੇ ਕਰਨਾਹ ਇਲਾਕੇ ਵਿੱਚ ਗੋਲੀਬਾਰੀ ਹੋਈ ਹੈ। ਭਾਰਤੀ ਫ਼ੌਜ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰਨਾਹ ਖੇਤਰ ਦੇ ਨਾਗਰਿਕ ਇਲਾਕਿਆਂ ਨੂੰ ਪਾਕਿਸਤਾਨ ਨੇ ਅੱਧੀ ਰਾਤ ਤੋਂ ਬਾਅਦ ਨਿਸ਼ਾਨਾ ਬਣਾਇਆ। ਪਾਕਿਸਤਾਨ ਵਾਲੇ ਪਾਸਿਓਂ ਮੋਰਟਾਰ ਦਾਗੇ ਗਏ। ਭਾਰਤੀ ਹਥਿਆਰਬੰਦ…
Read More
ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ, ਕੁਪਵਾੜਾ ‘ਚ ਸਮਾਜਿਕ ਕਾਰਕੁਨ ‘ਤੇ ਅੱਤਵਾਦੀ ਹਮਲਾ, ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ਵਿਰੁੱਧ ਕਾਰਵਾਈ ਤੇਜ਼

ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ, ਕੁਪਵਾੜਾ ‘ਚ ਸਮਾਜਿਕ ਕਾਰਕੁਨ ‘ਤੇ ਅੱਤਵਾਦੀ ਹਮਲਾ, ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ਵਿਰੁੱਧ ਕਾਰਵਾਈ ਤੇਜ਼

ਚੰਡੀਗੜ੍ਹ, 27 ਅਪ੍ਰੈਲ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਸ਼ਨੀਵਾਰ ਦੇਰ ਰਾਤ, ਸ਼ੱਕੀ ਅੱਤਵਾਦੀ ਕੁਪਵਾੜਾ ਜ਼ਿਲ੍ਹੇ ਦੇ ਕੰਡੀ ਖਾਸ ਇਲਾਕੇ ਵਿੱਚ 45 ਸਾਲਾ ਸਮਾਜਿਕ ਕਾਰਕੁਨ ਗੁਲਾਮ ਰਸੂਲ ਮਾਗਰੇ ਦੇ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਮਾਗਰੇ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਅੱਤਵਾਦੀਆਂ ਵੱਲੋਂ ਉਸਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਸਪੱਸ਼ਟ ਨਹੀਂ ਹੈ। ਇੱਥੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਘਾਟੀ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਅਤੇ ਉਨ੍ਹਾਂ…
Read More
ਕਸ਼ਮੀਰ ਦੇ ਕੁਪਵਾਰਾ ਵਿੱਚ ਅੱਤਵਾਦੀ ਠਿਕਾਣਾ ਬਰਾਮਦ, ਵੱਡੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਤੇ ਕਬਜ਼ਾ!

ਕਸ਼ਮੀਰ ਦੇ ਕੁਪਵਾਰਾ ਵਿੱਚ ਅੱਤਵਾਦੀ ਠਿਕਾਣਾ ਬਰਾਮਦ, ਵੱਡੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਤੇ ਕਬਜ਼ਾ!

ਨੈਸ਼ਨਲ ਟਾਈਮਜ਼ ਬਿਊਰੋ :- ਸ਼ਨੀਵਾਰ ਨੂੰ ਪੁਲਸ ਨੇ ਉੱਤਰੀ ਕਸ਼ਮੀਰ ਦੇ ਕੁਪਵਾਰਾ ਜ਼ਿਲ੍ਹੇ ਦੇ ਮਛੀਲ ਖੇਤਰ ਵਿੱਚ ਇੱਕ ਅੱਤਵਾਦੀ ਠਿਕਾਣਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਵਲੋਂ ਜਾਰੀ ਬਿਆਨ ਅਨੁਸਾਰ, ਖ਼ਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਅੱਜ ਵਿਸ਼ੇਸ਼ ਕਾਰਜ ਗਰੁੱਪ (SOG) ਕੈਂਪ ਮਛੀਲ ਅਤੇ ਭਾਰਤੀ ਫੌਜ ਦੀ 12 ਸਿੱਖ ਲਾਈ (12 SIKHLI) ਯੂਨਿਟ ਵਲੋਂ ਸਦੋਰੀ ਨਾਲਾ, ਮੁਸ਼ਤਾਕਾਬਾਦ ਮਛੀਲ (ਸਮਸ਼ਾ ਬੇਹਕ ਜੰਗਲ ਖੇਤਰ) ਵਿੱਚ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ। ਇਹ ਇਲਾਕਾ ਥਾਣਾ ਕੁਪਵਾਰਾ ਅਤੇ ਪੁਲਿਸ ਪੋਸਟ ਮਛੀਲ ਦੀ ਹਦ ਵਿਚ ਆਉਂਦਾ ਹੈ। ਬਿਆਨ ਮੁਤਾਬਕ, ਤਲਾਸ਼ੀ ਦੌਰਾਨ ਇੱਕ ਅੱਤਵਾਦੀ ਠਿਕਾਣਾ ਸਫਲਤਾਪੂਰਵਕ ਲੱਭ ਕੇ ਤੋੜ ਦਿੱਤਾ ਗਿਆ। ਠਿਕਾਣੇ ਤੋਂ ਵੱਡੀ ਮਾਤਰਾ 'ਚ…
Read More