Latest updates

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ; 19 ਜੂਨ ਨੂੰ ਹੋਵੇਗੀ ਵੋਟਿੰਗ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ; 19 ਜੂਨ ਨੂੰ ਹੋਵੇਗੀ ਵੋਟਿੰਗ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਲੁਧਿਆਣਾ ਵਿੱਚ ਉਪ ਚੋਣ ਦਾ ਬਿਗਲ ਵਜ ਗਿਆ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪਚੋਣ ਲਈ ਚੋਣ ਕਮਿਸ਼ਨ ਵੱਲੋਂ ਚੋਣ ਤਰੀਕਾਂ ਐਲਾਨ ਦਿੱਤੀਆਂ ਗਈਆਂ ਹਨ। ਨੋਮੀਨੇਸ਼ਨ, ਜਾਂਚ ਅਤੇ ਨਾਮ ਵਾਪਸੀ, ਵੋਟਾਂ ਪੈਣ, ਨਤੀਜੇ ਦੀਆਂ ਤਰੀਕਾਂ ਹੇਠਾਂ ਦਿੱਤੀ ਗਈਆਂ ਹਨ: • ਚੋਣ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਾਰੀਖ: 26 ਮਈ 2025• ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਤਾਰੀਖ: 2 ਜੂਨ 2025• ਨਾਮਜ਼ਦਗੀਆਂ ਦੀ ਜਾਂਚ (Scrutiny): 3 ਜੂਨ 2025• ਨਾਮ ਵਾਪਸ ਲੈਣ ਦੀ ਆਖਰੀ ਤਾਰੀਖ: 5 ਜੂਨ 2025• ਮਤਦਾਨ ਦੀ ਤਾਰੀਖ: 19 ਜੂਨ 2025 (ਵੀਰਵਾਰ)• ਵੋਟਾਂ ਦੀ ਗਿਣਤੀ ਅਤੇ ਨਤੀਜਾ: 23 ਜੂਨ 2025• ਚੋਣੀ ਪ੍ਰਕਿਰਿਆ ਪੂਰੀ ਹੋਣ…
Read More