M sewa

ਸਰਕਾਰ ਦਾ ਵੱਡਾ ਫੈਸਲਾ: ਤਹਿਸੀਲ ਅਧਿਕਾਰੀ ਸਵੇਰੇ 9 ਵਜੇ ਤੱਕ ਦਫ਼ਤਰ ‘ਚ ਹੋਣਗੇ ਲਾਜ਼ਮੀ, M ਸੇਵਾ ਐਪ ਰਾਹੀਂ ਲੱਗੇਗੀ ਹਾਜ਼ਰੀ

ਸਰਕਾਰ ਦਾ ਵੱਡਾ ਫੈਸਲਾ: ਤਹਿਸੀਲ ਅਧਿਕਾਰੀ ਸਵੇਰੇ 9 ਵਜੇ ਤੱਕ ਦਫ਼ਤਰ ‘ਚ ਹੋਣਗੇ ਲਾਜ਼ਮੀ, M ਸੇਵਾ ਐਪ ਰਾਹੀਂ ਲੱਗੇਗੀ ਹਾਜ਼ਰੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਤਹਿਸੀਲ ਅਧਿਕਾਰੀਆਂ ਵੱਲੋਂ ਦਫ਼ਤਰ 'ਚ ਦੇਰੀ ਨਾਲ ਪਹੁੰਚਣ ਅਤੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਦੇ ਮੱਦੇਨਜ਼ਰ ਇਕ ਸਖ਼ਤ ਫੈਸਲਾ ਲਿਆ ਹੈ। ਹੁਣ ਤੋਂ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਅਧਿਕਾਰੀਆਂ ਲਈ ਸਵੇਰੇ 9 ਵਜੇ ਤੱਕ ਦਫ਼ਤਰ 'ਚ ਪਹੁੰਚਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਐਡੀਸ਼ਨਲ ਚੀਫ਼ ਸੈਕਟਰੀ ਅਨੁਰਾਗ ਵਰਮਾ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ, ਹਾਜ਼ਰੀ ਹੁਣ M ਸੇਵਾ ਐਪ ਰਾਹੀਂ ਲੱਗੇਗੀ, ਜਿਸ ਲਈ ਅਧਿਕਾਰੀਆਂ ਨੂੰ ਆਪਣੇ ਮੋਬਾਈਲ ਫੋਨ 'ਤੇ ਲੋਕੇਸ਼ਨ ਆਨ ਕਰਕੇ, ਤਹਿਸੀਲ ਦਫ਼ਤਰ 'ਚ ਪਹੁੰਚਣ ਦੀ ਸੈਲਫੀ ਅੱਪਲੋਡ ਕਰਨੀ ਹੋਵੇਗੀ। ਇਹ ਕਦਮ ਲੋਕਾਂ ਨੂੰ ਰਜਿਸਟਰੀ ਜਾਂ ਹੋਰ ਕੰਮਾਂ ਲਈ ਤਹਿਸੀਲ ਦਫ਼ਤਰਾਂ ਵਿੱਚ ਹੋ ਰਹੀ…
Read More