Mahakumbh finish

ਮਹਾਕੁੰਭ – 66 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਇਸ਼ਨਾਨ ਨਾਲ ਹੋਇਆ ਸਮਾਪਤ!

ਮਹਾਕੁੰਭ – 66 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਇਸ਼ਨਾਨ ਨਾਲ ਹੋਇਆ ਸਮਾਪਤ!

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ 13 ਜਨਵਰੀ ਨੂੰ ਸ਼ੁਰੂ ਹੋਇਆ ਮਹਾਕੁੰਭ 45 ਦਿਨਾਂ ਬਾਅਦ 26 ਫ਼ਰਵਰੀ ਨੂੰ ਮਹਾਸ਼ਿਵਰਾਤਰੀ ’ਤੇ ਸਮਾਪਤ ਹੋਇਆ। ਦੁਨੀਆਂ ਭਰ ਦੇ ਸ਼ਰਧਾਲੂ ਗੰਗਾ, ਯਮੁਨਾ ਅਤੇ ਮਹਾਨ ਸਰਸਵਤੀ ਨਦੀਆਂ ਦੇ ਪਵਿੱਤਰ ਸੰਗਮ ’ਤੇ ਅਧਿਆਤਮਕ ਸ਼ੁੱਧੀ ਅਤੇ ਮੁਕਤੀ ਦੀ ਮੰਗ ਕਰਦੇ ਹਨ। 26 ਫਰਵੀਰ ਨੂੰ ਇਹ ਸ਼ਾਨਦਾਰ ਸਮਾਗਮ ਸਮਾਪਤ ਹੋ ਗਿਆ ਹੈ, ਜਿਸ ਨੇ ਆਪਣੇ ਪਿੱਛੇ ਡੂੰਘੇ ਅਧਿਆਤਮਕ ਮਹੱਤਵ ਅਤੇ ਪ੍ਰਭਾਵਸ਼ਾਲੀ ਆਰਥਕ ਪ੍ਰਭਾਵ ਦੀ ਵਿਰਾਸਤ ਛੱਡੀ ਹੈ। 45 ਦਿਨੀ ਆਧਿਆਤਮਿਕ ਸਮਾਗਮ ਵਿੱਚ 66.21 ਕਰੋੜ ਸ਼ਰਧਾਲੂਆਂ ਨੇ ਭਾਗ ਲਿਆ। ਸਮਾਪਤੀ ਦੇ ਪ੍ਰੋਗਰਾਮ 'ਚ ਸ਼ਾਨਦਾਰ ਲਾਈਟ ਸ਼ੋਅ ਅਤੇ ਆਤਸ਼ਬਾਜ਼ੀ ਨਾਲ ਸਮਾਪਤ ਹੋਇਆ, ਜਿਸ ਨੇ ਇਸ ਬੇਮਿਸਾਲ ਸਮਾਗਮ…
Read More