Mahamadpur

ਪਿੰਡ ਮਹਮਦਪੁਰ ਵਿੱਚ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਜਾਗਰੂਕਤਾ ਅਭਿਆਨ ਕੈਂਪ ਆਯੋਜਿਤ

ਪਿੰਡ ਮਹਮਦਪੁਰ ਵਿੱਚ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਜਾਗਰੂਕਤਾ ਅਭਿਆਨ ਕੈਂਪ ਆਯੋਜਿਤ

ਡੇਰਾ ਬੱਸੀ, 13 ਫਰਵਰੀ (ਗੁਰਪ੍ਰੀਤ ਸਿੰਘ): ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਨਗਰ ਕੌਂਸਿਲ ਵੱਲੋਂ ਵਾਰਡ ਨੰਬਰ 16 ਦੇ ਪਿੰਡ ਮਹਮਦਪੁਰ ਵਿੱਚ ਇੱਕ ਜਾਗਰੂਕਤਾ ਅਭਿਆਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਪ੍ਰਧਾਨਮੰਤਰੀ ਆਵਾਸ ਯੋਜਨਾ ਬਾਰੇ ਜਿਆਦਾ ਜਾਣਕਾਰੀ ਦੇਣਾ ਅਤੇ ਯੋਜਨਾ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ ਕਰਨਾ ਸੀ। ਸ਼ੁਰੂਆਤ ਨਗਰ ਕੌਂਸਿਲ ਦੇ ਅਧਿਕਾਰੀਆਂ ਅਤੇ ਵਾਰਡ ਦੇ ਨਗਰ ਕੌਂਸਿਲ ਮੈਂਬਰ (MC) ਹਰਵਿੰਦਰ ਸਿੰਘ ਪਟਵਾਰੀ ਨੇ ਕੀਤੀ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ। ਇਸ ਯੋਜਨਾ ਦਾ ਮਕਸਦ ਉਹਨਾਂ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਆਵਾਸ ਪ੍ਰਦਾਨ ਕਰਨਾ ਹੈ ਜੋ ਖੁਦ ਦਾ…
Read More