26
Mar
ਨੈਸ਼ਨਲ ਟਾਈਮਜ਼ ਬਿਊਰੋ :- ਆਓ ਇਸ ਸਾਲ ਦੇ ਬਜਟ ਦੀਆਂ 10 ਮੇਨ ਘੋਸ਼ਣਾਵਾਂ ਜਾਣੀਏ! ਕੁੱਲ ਬਜਟ – 2,36,080 ਕਰੋੜ ਰੁਪਏ ਦੀ ਤਜਵੀਜ਼। ਡਰੱਗ ਸੈਂਸਸ – ਪੰਜਾਬ ਵਿੱਚ ਪਹਿਲੀ ਵਾਰ ਨਸ਼ਿਆਂ ਦੀ ਗਿਣਤੀ ਜਾਣਨ ਲਈ ਸਰਵੇਖਣ। ਖੇਤੀ ਪ੍ਰੋਤਸਾਹਨ – ਝੋਨੇ ਤੋਂ ਮੱਕੀ ਅਤੇ ਹੋਰ ਵਿਕਲਪਿਕ ਫ਼ਸਲਾਂ ਵੱਲ ਜਾਣ ਲਈ 21,000 ਹੈੱਕਟੇਅਰ ਦਾ ਟੀਚਾ। ਸਬਸਿਡੀ – ਮੱਕੀ ਦੀ ਕਾਸ਼ਤ ਲਈ 17,500 ਰੁਪਏ ਪ੍ਰਤੀ ਹੈਕਟੇਅਰ। ਸਿਹਤ ਸੇਵਾਵਾਂ – ਆਮ ਆਦਮੀ ਕਲੀਨਿਕਾਂ ਲਈ 268 ਕਰੋੜ ਰੁਪਏ। ਕਾਨੂੰਨ-ਵਿਵਸਥਾ – ਗੈਂਗਸਟਰਾਂ ਨਾਲ ਨਜਿੱਠਣ ਲਈ ਐਮਰਜੈਂਸੀ ਰਿਸਪਾਂਸ ਵਾਹਨ ਖ਼ਰੀਦੇ ਜਾਣਗੇ। ਸਿਹਤ ਬੀਮਾ – ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ 5 ਲੱਖ ਦੀ ਥਾਂ 10 ਲੱਖ ਰੁਪਏ…
