24
Jan
ਅੰਮ੍ਰਿਤਸਰ - ਧਾਰਮਿਕ ਅਤੇ ਇਤਿਹਾਸਕ ਪੱਖੋਂ ਵਿਸ਼ਵ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਅੱਜ ਇਕ ਗੰਭੀਰ ਵਾਤਾਵਰਣ ਸੰਕਟ ਦੇ ਮੁਹਾਣੇ ’ਤੇ ਆ ਖੜ੍ਹਾ ਹੈ। ਜੇਕਰ ਗੱਲ ਕਰੀਏ ਤਾਂ ਸ਼ਹਿਰ ਦਾ ਪਾਣੀ ਹੇਠਲੇ ਪੱਧਰ ਤੋਂ ਨਾ ਸਿਰਫ਼ ਗੰਧਲਾ ਹੋ ਰਿਹਾ ਹੈ, ਸਗੋਂ ਪ੍ਰਦੂਸ਼ਿਤ ਹੋ ਕੇ ਜ਼ਹਿਰ ਬਣਦਾ ਜਾ ਰਿਹਾ ਹੈ। ਜਿਸ ਦਾ ਲੈਵਲ ਦਿਨ-ਪ੍ਰਤੀ-ਦਿਨ ਹੇਠਾਂ ਜਾਣ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਦਾ ਆਧਾਰ ਹੀ ਖ਼ਤਰੇ ’ਚ ਪੈ ਜਾਣ ਤੋਂ ਸ਼ਾਇਦ ਹੀ ਰੋਕਿਆ ਜਾ ਸਕੇਗਾ। ਜੇਕਰ ਅਜੇ ਵੀ ਸਮੇਂ ਸਿਰ ਇਸ ਪ੍ਰੇਸ਼ਾਨੀ ਦਾ ਹੱਲ ਨਾ ਲੱਭਿਆ ਗਿਆ, ਤਾਂ ਸਥਿਤੀ ਬੇਕਾਬੂ ਹੋ ਸਕਦੀ ਹੈ। ਮਹਾਨ ਨਗਰ ਵਿਚ ਅੱਜ ਵੀ ਲਾਪ੍ਰਵਾਹੀ ਨਾਲ ਧਰਤੀ ਹੇਠਾਂ ਜਾ ਰਿਹਾ ਜ਼ਹਿਰ,…
