Mamta bannerjee

ਭਾਰਤ ਤੇ ਪੁਰਤਗਾਲ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ !

ਭਾਰਤ ਤੇ ਪੁਰਤਗਾਲ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ !

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਤੇ ਪੁਰਗਤਾਲ ਨੇ ਅੱਜ ਸੰਯੁਕਤ ਰਾਸ਼ਟਰ ਸਮੇਤ ਹੋਰ ਆਲਮੀ ਮੰਚਾਂ ’ਤੇ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੈਲੋ ਰੇਬੈਲੋ ਡੀ ਸੌਸਾ ਵਿਚਾਲੇ ਇੱਥੇ ਹੋਈ ਗੱਲਬਾਤ ਦੌਰਾਨ ਇਹ ਸਹਿਮਤੀ ਬਣੀ। ਪੁਰਤਗਾਲ ਦੀ ਦੋ ਰੋਜ਼ਾ ਅਧਿਕਾਰਤ ਯਾਤਰਾ ’ਤੇ ਆਈ ਰਾਸ਼ਟਰਪਤੀ ਮੁਰਮੂ ਨੇ ਡੀ ਸੌਸਾ ਨਾਲ ਇਕੱਲਿਆਂ ਮੀਟਿੰਗ ਕੀਤੀ ਜਿਸ ਮਗਰੋਂ ਵਫ਼ਦ ਪੱਧਰੀ ਵਾਰਤਾ ਹੋਈ। ਵਾਰਤਾ ’ਚ ਦੋਵਾਂ ਦੇਸ਼ਾਂ ਦੇ ਹਿੱਤਾਂ ਨਾਲ ਸਬੰਧਤ ਸਾਰੇ ਮਸਲਿਆਂ ’ਤੇ ਚਰਚਾ ਕੀਤੀ ਗਈ। ਪੁਰਤਗਾਲੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ‘ਪੈਲੇਸੀਓ ਡੀ ਬੈਲੇਮ’ ’ਚ ਉਨ੍ਹਾਂ ਦੀ ਮੀਟਿੰਗ ਮਗਰੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਦੋਵਾਂ…
Read More
ਆਕਸਫੋਰਡ ‘ਚ ਮਮਤਾ ਬੈਨਰਜੀ ਦੇ ਭਾਸ਼ਣ ਦੌਰਾਨ ਹੰਗਾਮਾ

ਆਕਸਫੋਰਡ ‘ਚ ਮਮਤਾ ਬੈਨਰਜੀ ਦੇ ਭਾਸ਼ਣ ਦੌਰਾਨ ਹੰਗਾਮਾ

ਨੈਸ਼ਨਲ ਟਾਈਮਜ਼ ਬਿਊਰੋ :- ਲੰਡਨ ਦੇ ਆਕਸਫੋਰਡ ਯੂਨੀਵਰਸਿਟੀ ਦੇ ਕੇਲਾਗ ਕਾਲਜ ਵਿੱਚ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਾਸ਼ਣ ਦੌਰਾਨ ਕੁਝ ਵਿਦਿਆਰਥੀਆਂ ਨੇ ਹੰਗਾਮਾ ਕੀਤਾ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਆਰ.ਜੀ. ਕਰ ਕਾਲਜ ਅਤੇ ਚੋਣ ਹਿੰਸਾ ਦੇ ਮਾਮਲੇ ਉਠਾਏ। CM ਬੈਨਰਜੀ ਨੇ ਸ਼ਾਂਤੀ ਨਾਲ ਉਨ੍ਹਾਂ ਦਾ ਜਵਾਬ ਦਿੰਦਿਆਂ ਕਿਹਾ, "ਤੁਸੀਂ ਮੇਰਾ ਸਵਾਗਤ ਕਰ ਰਹੇ ਹੋ, ਧੰਨਵਾਦ! ਮੈਂ ਤੁਹਾਨੂੰ ਮਿਠਾਈ ਖਿਲਾਵਾਂਗੀ।" ਜਦੋਂ ਵਿਦਿਆਰਥੀਆਂ ਨੇ ਉਨ੍ਹਾਂ ਉੱਤੇ ਤਿੱਖੇ ਪ੍ਰਸ਼ਨ ਕੀਤੇ, ਤਾਂ ਉਨ੍ਹਾਂ ਨੇ ਵੈਰੋਧੀਆਂ ਨੂੰ ਆੜੇ ਹੱਥਾਂ ਲੈਂਦਿਆਂ ਕਿਹਾ, "ਇਹ ਮਾਮਲਾ ਹੁਣ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ, ਸਾਡੇ ਕੋਲ ਨਹੀਂ।"ਜਦ ਵਿਦਿਆਰਥੀਆਂ ਨੇ ਜਾਧਵਪੁਰ ਯੂਨੀਵਰਸਿਟੀ ਦੀ ਘਟਨਾ ਉੱਤੇ…
Read More