Manav Mangal Smart World School

ਮਾਨਵ ਮੰਗਲ ਸਮਾਰਟ ਵਰਲਡ ਸਕੂਲ ‘ਚ ਮਨਾਇਆ ਗਿਆ ਬਸੰਤ ਵਾਕ ਪ੍ਰੋਗਰਾਮ, ਦਾਦੇ ਪੋਤੇ ਦੋ ਜੋੜੀ ਨੇ ਜਿੱਤਿਆ ਸਭ ਦਾ ਦਿਲ

ਮਾਨਵ ਮੰਗਲ ਸਮਾਰਟ ਵਰਲਡ ਸਕੂਲ ‘ਚ ਮਨਾਇਆ ਗਿਆ ਬਸੰਤ ਵਾਕ ਪ੍ਰੋਗਰਾਮ, ਦਾਦੇ ਪੋਤੇ ਦੋ ਜੋੜੀ ਨੇ ਜਿੱਤਿਆ ਸਭ ਦਾ ਦਿਲ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਮਾਨਵ ਮੰਗਲ ਸਮਾਰਟ ਵਰਲਡ ਸਕੂਲ, ਜ਼ੀਰਕਪੁਰ ਵਿੱਚ ਬਸੰਤ ਵਾਕ ਪ੍ਰੋਗਰਾਮ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਖਾਸ ਆਕਰਸ਼ਣ ਦਾਦਾ-ਦਾਦੀ ਅਤੇ ਪੋਤਰੇ ਦੀ ਜੋੜੀ ਵੱਲੋਂ ਕੀਤੀ ਮਨਮੋਹਕ ਪੇਸ਼ਕਾਰੀ ਸੀ, ਜਿਸਨੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਕੇ ਸਭ ਦੀਆਂ ਦਿਲਾਂ ਜਿੱਤ ਲਿਆਂ। ਦਾਦਾ-ਦਾਦੀ-ਪੋਤਰੇ ਦੀ ਜੋੜੀ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਲਈ ਪਹਿਲਾ ਇਨਾਮ ਜਿੱਤਿਆ। ਉਨ੍ਹਾਂ ਦੀ ਕਲਾ ਦੀ ਵਿਆਪਕ ਪ੍ਰਸ਼ੰਸਾ ਕੀਤੀ ਗਈ, ਜਿਸ ਨੇ ਪੂਰੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਹ ਸਮਾਗਮ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ, ਜਿਸਨੇ ਹਰ ਇੱਕ ਸ਼ਮੂਲੀਅਤਕਾਰ ਲਈ ਇਹ ਮੌਕਾ ਵਿਸ਼ੇਸ਼ ਬਣਾ ਦਿੱਤਾ। ਸਭ ਨੇ ਬਸੰਤ ਦੀ ਆਉਣ ਵਾਲੀ…
Read More