Mandy Takhar

ਮੈਂਡੀ ਤੱਖਰ ਦਾ ਹੋਇਆ ਤਲਾਕ, ਵਿਆਹ ਦੇ 2 ਸਾਲਾਂ ਅੰਦਰ ਹੀ ਟੁੱਟਿਆ ਰਿਸ਼ਤਾ

ਮੈਂਡੀ ਤੱਖਰ ਦਾ ਹੋਇਆ ਤਲਾਕ, ਵਿਆਹ ਦੇ 2 ਸਾਲਾਂ ਅੰਦਰ ਹੀ ਟੁੱਟਿਆ ਰਿਸ਼ਤਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਵਿਆਹ ਦੇ ਲਗਭਗ 2 ਸਾਲ ਬਾਅਦ ਅਦਾਕਾਰਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ  ਆਪਸੀ ਸਹਿਮਤੀ 'ਤੇ ਜੋੜੇ ਵੱਲੋਂ ਦਾਇਰ ਕੀਤੀ ਗਈ ਪਹਿਲੀ ਅਰਜ਼ੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਲਾਕ ਦੇ ਦਿੱਤਾ। ਸ਼ੇਖਰ ਕੌਸ਼ਲ ਤੋਂ ਵੱਖ ਹੋਣ ਦੀ ਮੰਗ ਆਪਸੀ ਸਹਿਮਤੀ ਨਾਲ ਕੀਤੀ ਗਈ ਸੀ। ਉਸ ਦੇ ਵਕੀਲ ਨੇ ਪੁਸ਼ਟੀ ਕੀਤੀ ਕਿ ਪਹਿਲੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ, ਜਦੋਂ ਕਿ ਸ਼ਰਤਾਂ ਗੁਪਤ ਰੱਖੀਆਂ ਗਈਆਂ ਹਨ। ਦੱਸ ਦੇਈਏ ਕਿ ਅਦਾਕਾਰਾ ਮੈਂਡੀ ਤੱਖਰ ਅਤੇ…
Read More