Maratha

ਮਰਾਠਾ ਸਮਰਾਜ ਦੀਆਂ ਹਸਤੀਆਂ ਦੇ ਬੁੱਤ ਦਿੱਲੀ ’ਚ ਸਥਾਪਤ ਕਰਨ ਦੀ ਮੰਗ

ਮਰਾਠਾ ਸਮਰਾਜ ਦੀਆਂ ਹਸਤੀਆਂ ਦੇ ਬੁੱਤ ਦਿੱਲੀ ’ਚ ਸਥਾਪਤ ਕਰਨ ਦੀ ਮੰਗ

ਨੈਸ਼ਨਲ ਟਾਈਮਜ਼ ਬਿਊਰੋ :- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਥੇ ਤਾਲਕਟੋਰਾ ਸਟੇਡੀਅਮ ’ਚ ਪੇਸ਼ਵਾ ਬਾਜੀਰਾਓ ਪਹਿਲੇ, ਮਹਾਦਜੀ ਸ਼ਿੰਦੇ ਤੇ ਮਲਹਾਰਰਾਓ ਹੋਲਕਰ ਦੇ ਘੋੜੇ ’ਤੇ ਬੈਠੇ ਹੋਏ ਦੇ ਬੁੱਤ ਸਥਾਪਤ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਤਾਲਕਟੋਰਾ ਸਟੇਡੀਅਮ ਦਾ ਨੇੜਲਾ ਖੇਤਰ 18ਵੀਂ ਸਦੀ ’ਚ ਮੁਗਲਾਂ ਖ਼ਿਲਾਫ਼ ਮਰਾਠਾ ਸਾਮਰਾਜ ਵੱਲੋਂ ਸ਼ੁਰੂ ਕੀਤੀਆਂ ਜੰਗੀ ਮੁਹਿੰਮਾਂ ਦੇ ਸੰਦਰਭ ’ਚ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਪਵਾਰ ਨੇ ਮੋਦੀ ਨੂੰ ਲਿਖੇ ਪੱਤਰ ’ਚ ਕਿਹਾ, ‘ਹਾਲਾਂਕਿ ਕਈ ਸਾਹਿਤਕਾਰਾਂ ਤੇ ਸ਼ੁਭ ਚਿੰਤਕਾਂ ਨੇ ਇਹ ਭਾਵਨਾ ਜ਼ਾਹਿਰ ਕੀਤੀ ਹੈ ਕਿ ਘੋੜੇ ’ਤੇ ਬੈਠੇ ਹੋਏ ਦੇ ਪੂਰਨ ਆਕਾਰ…
Read More