Mauritius

ਪੀ.ਐਮ ਮੋਦੀ ਬਣਨਗੇ ਮਾਰਿਸ਼ੀਅਸ ਦੇ ਰਾਸਸ਼ਟਰੀ ਦਿਵਸ ਦੇ ਮੁੱਖ ਮਹਿਮਾਨ

ਪੀ.ਐਮ ਮੋਦੀ ਬਣਨਗੇ ਮਾਰਿਸ਼ੀਅਸ ਦੇ ਰਾਸਸ਼ਟਰੀ ਦਿਵਸ ਦੇ ਮੁੱਖ ਮਹਿਮਾਨ

ਨੈਸ਼ਨਲ ਟਾਈਮਜ਼ ਬਿਊਰੋ :- ਮਾਰਿਸ਼ੀਅਸ 1968 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਪਣੀ ਆਜ਼ਾਦੀ ਦੇ ਮੌਕੇ ‘ਤੇ ਹਰ ਸਾਲ 12 ਮਾਰਚ ਨੂੰ ਆਪਣਾ ਰਾਸ਼ਟਰੀ ਦਿਵਸ ਮਨਾਉਂਦਾ ਹੈ। ਮਾਰਿਸ਼ੀਅਸ ਦੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਮ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰਿਸ਼ੀਅਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ‘ਗੈਸਟ ਆਫ਼ ਆਨਰ’ ਹੋਣਗੇ। ਪ੍ਰਧਾਨ ਮੰਤਰੀ ਮੋਦੀ 11-12 ਮਾਰਚ ਨੂੰ ਪੋਰਟ ਲੁਈਸ ਦਾ ਦੌਰਾ ਕਰਨ ਵਾਲੇ ਹਨ।ਸੰਸਦ ਨੂੰ ਸੰਬੋਧਨ ਕਰਦੇ ਹੋਏ ਨਵੀਨ ਰਾਮਗੁਲਮ ਨੇ ਅਜਿਹੇ ਨੇਤਾ ਦੀ ਮੇਜ਼ਬਾਨੀ ਕਰਨ ਦੇ ਸਨਮਾਨ ਨੂੰ ਵੀ ਉਜਾਗਰ ਕੀਤਾ, ਖਾਸ ਕਰਕੇ ਮੋਦੀ ਦੇ ਵਿਅਸਤ ਪ੍ਰੋਗਰਾਮ ਅਤੇ ਪੈਰਿਸ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹਾਲ ਹੀ ਦੇ ਅੰਤਰਰਾਸ਼ਟਰੀ…
Read More