24
Jan
ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ ਦੇ ਪਿੰਡ ਤਲਵਾੜਾ ਨੇੜੇ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਐੱਮ. ਬੀ. ਏ. ਦੀ ਪੜ੍ਹਾਈ ਕਰ ਰਹੇ ਨੌਜਵਾਨ ਰਾਜਵੀਰ ਸਿੰਘ ਖਹਿਰਾ (25) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਕੋਈ ਹੋਰ ਨਹੀਂ, ਸਗੋਂ ਉਸ ਦਾ ਹੀ ਜਿਗਰੀ ਦੋਸਤ ਜੁਗਰਾਜ ਸਿੰਘ ਹੈ। ਉਹ ਰਾਜਵੀਰ ਨੂੰ ਘਰ ਬੁਲਾ ਲੈ ਕੇ ਲੈ ਗਿਆ ਅਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਰਾਜਵੀਰ ਦਾ ਦੋਸਤ ਜੁਗਰਾਜ ਸਿੰਘ ਉਸ ਨੂੰ ਘਰ ਬੁਲਾ ਕੇ ਲੈ ਗਿਆ ਸੀ। ਰਾਜਵੀਰ ਨੇ ਜਾਂਦੇ ਸਮੇਂ ਘਰਦਿਆਂ ਨੂੰ ਦੱਸਿਆ ਸੀ ਕਿ…
