Mexican army

ਮੈਕਸੀਕਨ ਫ਼ੌਜ ਦੀ ਕਾਰਵਾਈ ‘ਚ ਮਾਰਿਆ ਗਿਆ ਡਰੱਗ ਮਾਫੀਆ El Mencho, ਪੂਰੇ ਦੇਸ਼ ‘ਚ ਭੜਕੀ ਹਿੰਸਾ

ਮੈਕਸੀਕਨ ਫ਼ੌਜ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸਨੇ ਇੱਕ ਵੱਡੇ ਆਪ੍ਰੇਸ਼ਨ ਵਿੱਚ ਬਦਨਾਮ ਡਰੱਗ ਮਾਫੀਆ ਨੇਮੇਸੀਓ ਏਲ ਮੇਂਚੋ ਓਸੇਗੁਏਰਾ (Nemesio El Mencho Oseguera) ਨੂੰ ਮਾਰ ਦਿੱਤਾ ਹੈ। ਇਸ ਆਪ੍ਰੇਸ਼ਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਭੜਕ ਗਈ ਅਤੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ।  ਗੋਲੀਬਾਰੀ 'ਚ ਜ਼ਖਮੀ ਹੋਇਆ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ ਜੈਲਿਸਕੋ ਨਿਊ ਜਨਰੇਸ਼ਨ ਕਾਰਟੇਲ ਦਾ ਮੁਖੀ 59 ਸਾਲਾ ਓਸੇਗੁਏਰਾ, ਜੈਲਿਸਕੋ ਰਾਜ ਦੇ ਤਾਪਲਪਾ ਕਸਬੇ ਵਿੱਚ ਫੌਜੀਆਂ ਨਾਲ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ। ਫੌਜ ਦੇ ਇੱਕ ਬਿਆਨ ਅਨੁਸਾਰ, ਉਸ ਨੂੰ ਇਲਾਜ ਲਈ ਮੈਕਸੀਕੋ ਸਿਟੀ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸਦੀ ਮੌਤ…
Read More