17
Feb
ਨਵੀਂ ਦਿੱਲੀ: ਵੇਵਸ ਕ੍ਰਿਏਟਰ ਕੌਰਨਰ ਨੂੰ ਸਿਰਫ਼ ਇੱਕ ਪ੍ਰਦਰਸ਼ਨ ਪਵੇਲੀਅਨ ਦੇ ਰੂਪ ਵਿੱਚ ਨਹੀਂ, ਸਗੋਂ ਪੂਰੀ ਤਰ੍ਹਾਂ ਕਾਰਜਾਤਮਕ ਅਤੇ ਵਿਵਹਾਰਿਕ ਨਵੀਨਤਾ ਕਾਰਜ ਸਥਾਨ (ਇਨੋਵੇਸ਼ਨ ਵਰਕਸਪੇਸ) ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਸ ਨੂੰ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ) ਈਕੋ ਸਿਸਟਮ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਸਲ ਅਤੇ ਕ੍ਰਾਂਤੀਕਾਰੀ ਐਪਲੀਕੇਸ਼ਨਾਂ ਨੂੰ ਦਰਸਾਉਣ ਲਈ ਡਿਜ਼ਾਈਨ ਕੀਤਾ ਗਿਆ ਇਹ ਕੌਰਨਰ ਵਿਜ਼ਿਟਰਾਂ ਨੂੰ ਇੱਕ ਸ਼ਾਨਦਾਰ ਅਤੇ ਵਿਸ਼ੇਸ਼ਤਾਪੂਰਨ ਅਨੁਭਵ ਪ੍ਰਦਾਨ ਕਰ ਰਿਹਾ ਹੈ। ਇਹ ਸਥਾਨ ‘ਵੇਵਸ’ ਅਂਤੇ ਇਸ ਦੇ ਪ੍ਰਮੁੱਖ ਕਾਰਜ ਖੇਤਰ ਵੇਵਐਕਸ, ਵੇਵ ਬਜ਼ਾਰ, ਅਤੇ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਰਣਨੀਤਕ ਵਿਸਤਾਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਇਸ ਵਿੱਚ ਵੇਵਐਕਸ…
