10
Apr
ਨਵੀਂ ਦਿੱਲੀ - ਭਾਵੇਂ ਹੀ ਮਿਡਲ ਈਸਟ ਵਿਚ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਹੋਏ ਭਿਆਨਕ ਹਮਲਿਆਂ, ਮਿਜ਼ਾਈਲਾਂ ਦੀ ਗੂੰਜ ਅਤੇ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ’ਤੇ ਸਹਿਮਤੀ ਬਣ ਗਈ ਹੈ ਪਰ ਹਾਲਾਤ ਅਜੇ ਵੀ ਬੇਹੱਦ ਨਾਜ਼ੁਕ ਬਣੇ ਹੋਏ ਹਨ। ਅਲਜ਼ਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਖਾੜੀ ਸਹਿਯੋਗ ਕੌਂਸਲ (ਜੀ.ਸੀ.ਸੀ.) ਦੇ ਸਾਰੇ 6 ਦੇਸ਼ਾਂ ਸਾਊਦੀ ਅਰਬ, ਯੂ.ਏ.ਈ., ਕਤਰ, ਕੁਵੈਤ, ਬਹਿਰੀਨ ਅਤੇ ਓਮਾਨ ਨੇ ਜੰਗਬੰਦੀ ਦਾ ਸੁਆਗਤ ਤਾਂ ਕੀਤਾ ਪਰ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਹੋਰਮੁਜ਼ ’ਤੇ ਕਿਸੇ ਇਕ ਦੇਸ਼ ਦਾ ਕੰਟਰੋਲ ਮਨਜ਼ੂਰ ਨਹੀਂ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਈਰਾਨ ਨੂੰ ਇਸ ਜਲਮਾਰਗ ’ਤੇ ਰਣਨੀਤਕ ਲੀਡ…
