Mika Singh

‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਸਮਾਪਤ, 7 ਲੱਖ ਖਿਡਾਰੀਆਂ ਨੇ ਲਿਆ ਹਿੱਸਾ; ਮੀਕਾ ਸਿੰਘ ਦੀ ਪੇਸ਼ਕਾਰੀ ਨੇ ਬੰਨ੍ਹਿਆ ਰੰਗ

‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਸਮਾਪਤ, 7 ਲੱਖ ਖਿਡਾਰੀਆਂ ਨੇ ਲਿਆ ਹਿੱਸਾ; ਮੀਕਾ ਸਿੰਘ ਦੀ ਪੇਸ਼ਕਾਰੀ ਨੇ ਬੰਨ੍ਹਿਆ ਰੰਗ

ਹੁਸ਼ਿਆਰਪੁਰ, 29 ਨਵੰਬਰ 2026: ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਅੱਜ 7 ਲੱਖ ਤੋਂ ਵੱਧ ਖਿਡਾਰੀਆਂ ਦੀ ਰਿਕਾਰਡ ਸ਼ਮੂਲੀਅਤ ਨਾਲ ਸਮਾਪਤ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇਤੂ ਟੀਮ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਅਤੇ ਪੂਰੇ ਪੰਜਾਬ ਵਿੱਚ ਖੇਡਾਂ ਨੂੰ ਲੋਕ ਲਹਿਰ ਬਣਾਉਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ‘ਯੁੱਧ ਨਸ਼ਿਆਂ ਵਿਰੁੱਧ’ ਦੇ ਵੱਡੇ ਉਦੇਸ਼ ਨਾਲ ਇਸ ਖੇਡ ਮਹਾਂਕੁੰਭ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਹਿਲਕਦਮੀ ਸਿਰਫ਼ ਮੁਕਾਬਲਿਆਂ ਅਤੇ ਤਗ਼ਮਿਆਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਮਕਸਦ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੀ ਪਛਾਣ ਕਰਨਾ, ਵੱਖ-ਵੱਖ…
Read More
Daler Mehndi Controversy: ਦਲੇਰ ਮਹਿੰਦੀ ਦੇ ਸਮਰਥਨ ’ਚ ਆਏ CM ਧਾਮੀ, ਮੀਕਾ ਸਿੰਘ ਬੋਲੇ- ‘ਭਰਾ ਰੋਣ ਲੱਗ ਪਿਆ ਸੀ’

Daler Mehndi Controversy: ਦਲੇਰ ਮਹਿੰਦੀ ਦੇ ਸਮਰਥਨ ’ਚ ਆਏ CM ਧਾਮੀ, ਮੀਕਾ ਸਿੰਘ ਬੋਲੇ- ‘ਭਰਾ ਰੋਣ ਲੱਗ ਪਿਆ ਸੀ’

ਚੰਡੀਗੜ੍ਹ (ਗੁਰਪ੍ਰੀਤ ਸਿੰਘ) : ਉੱਤਰਾਖੰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਗਾਇਕ ਦਲੇਰ ਮਹਿੰਦੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਦਲੇਰ ਮਹਿੰਦੀ ਆਪਣੇ ਭਰਾ ਅਤੇ ਗਾਇਕ ਮੀਕਾ ਸਿੰਘ ਨਾਲ ਮੁੱਖ ਮੰਤਰੀ ਨੂੰ ਮਿਲੇ। ਇਸ ਦੌਰਾਨ ਧਾਮੀ ਨੇ ਭਰੋਸਾ ਦਿੱਤਾ ਕਿ ਦਲੇਰ ਮਹਿੰਦੀ ਦਾ ਉੱਤਰਾਖੰਡ ਵਿੱਚ ਮੁੜ ਸਵਾਗਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਭਰਾ ਨੂੰ ਫੋਨ ਕੀਤਾ ਤਾਂ ਰੋਣ ਲੱਗ ਪਏ ਦਲੇਰ ਮਹਿੰਦੀ ਸਮਾਚਾਰ ਏਜੰਸੀ ANI ਮੁਤਾਬਕ, ਮੀਕਾ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਅਗਲੇ ਦਿਨ ਜਦੋਂ ਉਨ੍ਹਾਂ ਨੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਦਲੇਰ ਮਹਿੰਦੀ…
Read More
ਕਮਲ ਕੌਰ ਭਾਬੀ ਦੇ ਕਤਲ ‘ਤੇ ਭੜਕੇ ਮੀਕਾ ਸਿੰਘ: ਬੋਲੇ- ਯੋਧੇ ਬੱਚਿਆਂ ਤੇ ਔਰਤਾਂ ‘ਤੇ ਹੱਥ ਨਹੀਂ ਚੁੱਕਦੇ; CM ਨੂੰ ਕਾਰਵਾਈ ਦੀ ਕੀਤੀ ਮੰਗ

ਕਮਲ ਕੌਰ ਭਾਬੀ ਦੇ ਕਤਲ ‘ਤੇ ਭੜਕੇ ਮੀਕਾ ਸਿੰਘ: ਬੋਲੇ- ਯੋਧੇ ਬੱਚਿਆਂ ਤੇ ਔਰਤਾਂ ‘ਤੇ ਹੱਥ ਨਹੀਂ ਚੁੱਕਦੇ; CM ਨੂੰ ਕਾਰਵਾਈ ਦੀ ਕੀਤੀ ਮੰਗ

ਨੈਸ਼ਨਲ ਟਾਈਮਜ਼ ਬਿਊਰੋ :- ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਅਤੇ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲ ਰਹੀਆਂ ਧਮਕੀਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਵੀ ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
Read More

ਰਣਵੀਰ ਇਲਾਹਾਬਾਦੀਆ ਤੇ ਸਮਯ ਰੈਨਾ ਨੂੰ ਲੈ ਕੇ ਮੀਕਾ ਸਿੰਘ ਦਾ ਵੱਡਾ ਬਿਆਨ, ‘ਦੋਵਾਂ ਨੂੰ ਕਰ ਦਿਓ ਬੈਨ’

ਭਾਵੇਂ ਹੀ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਆਪਣੇ ਵਿਵਾਦਤ ਬਿਆਨ ਲਈ ਮਾਫੀ ਮੰਗ ਲਈ ਹੈ ਪਰ ਸਮਯ ਰੈਨਾ ਅਤੇ ਰਣਵੀਰ ਇਲਾਹਾਬਾਦੀਆ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਹੈ। ਇਸ ਮਾਮਲੇ 'ਤੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਦੋਵਾਂ ਯੂਟਿਊਬਰਾਂ ਨੂੰ ਕੁਝ ਸਮੇਂ ਲਈ ਬੈਨ ਕਰਨ ਦੀ ਸਲਾਹ ਦਿੱਤੀ ਹੈ। ਮੀਕਾ ਸਿੰਘ ਨੇ ਕੀ ਕਿਹਾ? ਮੀਕਾ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਮਯ ਰੈਨਾ ਅਤੇ ਰਣਵੀਰ ਇਲਾਹਾਬਾਦੀਆ ਸਫਲਤਾ ਨੂੰ ਸਹੀ ਢੰਗ ਨਾਲ ਹੈਂਡਲ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ- 'ਮੇਰੀ ਸਮਯ ਰੈਨਾ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਉਹ ਬਹੁਤ ਪਿਆਰਾ ਮੁੰਡਾ ਹੈ। ਬਹੁਤ ਸਾਰੇ ਲੋਕਾਂ ਨੇ…
Read More