20
Oct
ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਘੱਟ ਗਿਣਤੀ ਭਾਈਚਾਰੇ ਬਾਰੇ ਕੀਤੀ ਇਹ ਟਿੱਪਣੀ ਕਿ ਉਨ੍ਹਾਂ ਨੂੰ ‘ਗੱਦਾਰਾਂ’ ਦੀਆਂ ਵੋਟਾਂ ਦੀ ਲੋੜ ਨਹੀਂ ਹੈ, ਨੇ ਇਕ ਸਿਆਸੀ ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਸ਼ਨੀਵਾਰ ਬਿਹਾਰ ਦੇ ਅਰਵਲ ਜ਼ਿਲੇ ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ ਸੀ। ਬੇਗੂਸਰਾਏ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਇਕ ਮੌਲਵੀ ਕੋਲੋਂ ਪੁੱਛਿਆ ਕਿ ਕੀ ਉਨ੍ਹਾਂ ਕੋਲ ਆਯੁਸ਼ਮਾਨ ਭਾਰਤ ਸਿਹਤ ਕਾਰਡ ਹੈ ਤਾਂ ਉਨ੍ਹਾਂ ਹਾਂ ’ਚ ਜਵਾਬ ਦਿੱਤਾ। ਮੈਂ ਪੁੱਛਿਆ ਕਿ ਕੀ ਇਹ ਕਾਰਡ ਹਿੰਦੂਆਂ ਤੇ ਮੁਸਲਮਾਨਾਂ ਦੇ ਆਧਾਰ ‘ਤੇ ਵੰਡੇ ਗਏ ਸਨ ਤਾਂ ਉਨ੍ਹਾਂ ਨਾਂਹ ’ਚ ਜਵਾਬ…
