Ministry of Telecom

ਭਾਰਤ ‘ਚ ਜਲਦ ਹੀ ਲਾਂਚ ਹੋਵੇਗੀ Elon Musk’s Starlink, ਟੈਲੀਕਾਮ ਮੰਤਰਾਲੇ ਤੋਂ ਮਿਲਿਆ Satcom ਦਾ ਲਾਇਸੈਂਸ

ਭਾਰਤ ‘ਚ ਜਲਦ ਹੀ ਲਾਂਚ ਹੋਵੇਗੀ Elon Musk’s Starlink, ਟੈਲੀਕਾਮ ਮੰਤਰਾਲੇ ਤੋਂ ਮਿਲਿਆ Satcom ਦਾ ਲਾਇਸੈਂਸ

ਨਵੀਂ ਦਿੱਲੀ : ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਕੰਪਨੀ ਸਟਾਰਲਿੰਕ ਨੂੰ ਭਾਰਤ ਵਿੱਚ ਵੱਡੀ ਸਫਲਤਾ ਮਿਲੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਸਟਾਰਲਿੰਕ ਨੂੰ ਭਾਰਤ ਦੇ ਦੂਰਸੰਚਾਰ ਮੰਤਰਾਲੇ ਤੋਂ SATCOM (ਸੈਟੇਲਾਈਟ ਸੰਚਾਰ) ਲਾਇਸੈਂਸ ਮਿਲਿਆ ਹੈ। ਇਹ ਲਾਇਸੈਂਸ ਮਿਲਣ ਤੋਂ ਬਾਅਦ, ਕੰਪਨੀ ਹੁਣ ਦੇਸ਼ ਵਿੱਚ ਆਪਣੀਆਂ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਵੱਲ ਅੱਗੇ ਵਧ ਸਕੇਗੀ। ਸਟਾਰਲਿੰਕ ਭਾਰਤ ਵਿੱਚ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਵਾਲੀ ਤੀਜੀ ਕੰਪਨੀ ਬਣ ਗਈ ਹੈ ਜਿਸਨੂੰ ਇਹ ਲਾਇਸੈਂਸ ਮਿਲਿਆ ਹੈ। ਇਸ ਤੋਂ ਪਹਿਲਾਂ, OneWeb (Eutelsat) ਅਤੇ ਰਿਲਾਇੰਸ ਜੀਓ ਨੂੰ ਇਹ ਇਜਾਜ਼ਤ ਦਿੱਤੀ ਗਈ ਹੈ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ…
Read More