MLA spit

ਵਿਧਾਨ ਸਭਾ ‘ਚ ਗੁਟਕਾ ਖਾ MLA ਨੇ ਥੁੱਕਿਆ? ਸਪੀਕਰ ਨੇ CCTV ‘ਚ ਵੇਖ ਲਿਆ ਸਭ ਕੁਝ

ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਸੈਸ਼ਨ ਦੇ 9ਵੇਂ ਦਿਨ ਮੰਗਲਵਾਰ ਨੂੰ ਸੈਸ਼ਨ ਸ਼ੁਰੂ ਹੋਇਆ। ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੇ ਕੁਰਸੀ 'ਤੇ ਬੈਠ ਕੇ ਵਿਧਾਨ ਸਭਾ ਦੀ ਇਕ ਘਟਨਾ ਸੁਣਾਈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸੇ ਵਿਧਾਇਕ ਨੇ ਸਦਨ ਵਿੱਚ ਹੀ ਮਸਾਲਾ (ਗੁਟਕਾ) ਥੁੱਕਿਆ ਹੈ। ਵਿਧਾਨ ਸਭਾ ਸਪੀਕਰ ਨੇ ਇਸ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਪਾਨ ਮਸਾਲਾ ਥੁੱਕਣ ਵਾਲੇ ਵਿਧਾਇਕ ਦਾ ਨਾਂ ਨਹੀਂ ਦੱਸਿਆ ਹੈ। ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਅੱਜ ਸਵੇਰੇ ਮੈਨੂੰ ਸੂਚਨਾ ਮਿਲੀ ਕਿ ਸਾਡੇ ਇੱਕ ਮਾਣਯੋਗ ਮੈਂਬਰ…
Read More