27
Aug
ਬਲਵਿੰਦਰ ਸਿੰਘ :- ਹਰਿਆਣਾ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਰਿਆਣਾ ਕਾਂਗਰਸ ਦੇ 8 ਵਿਧਾਇਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ। ਸਪੀਕਰ ਵੱਲੋਂ ਕੀਤੀ ਗਈ ਇਸ ਕਾਰਵਾਈ ਤਹਿਤ ਵਿਕਾਸ ਸਹਾਰਣ, ਦੇਵੇਂਦਰ ਹੰਸ, ਗੋਕੁਲ ਸੇਤੀਆ, ਸ਼ਕੁੰਤਲਾ ਖਟਕ, ਆਦਿਤਿਆ ਸੁਰਜੇਵਾਲਾ, ਜੱਸੀ ਪੇਟਵਾੜ, ਬਲਰਾਮ ਦਾਂਗੀ, ਇੰਦੂਰਾਜ ਮੁਅੱਤਲ ਕੀਤੇ ਗਏ ਵਿਧਾਇਕਾਂ ਦੀ ਸੂਚੀ 'ਚ ਸ਼ਾਮਲ ਹਨ।
