Mohali News

ਮੋਹਾਲੀ ਵਿੱਚ ਵੇਰਕਾ ਦੀ ਪਹਿਲ ਨਾਲ ਪਲਾਸਟਿਕ ਬਚਾਅ ਮੁਹਿੰਮ, ਵਾਤਾਵਰਨ ਸੰਭਾਲ ਵੱਲ ਅਹਿਮ ਕਦਮ

ਮੋਹਾਲੀ ਵਿੱਚ ਵੇਰਕਾ ਦੀ ਪਹਿਲ ਨਾਲ ਪਲਾਸਟਿਕ ਬਚਾਅ ਮੁਹਿੰਮ, ਵਾਤਾਵਰਨ ਸੰਭਾਲ ਵੱਲ ਅਹਿਮ ਕਦਮ

ਮੋਹਾਲੀ ਵਿੱਚ ਦੁੱਧ ਦੀਆਂ ਪਲਾਸਟਿਕ ਥੈਲੀਆਂ ਦੇ ਨਿਪਟਾਰੇ ਅਤੇ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੇਰਕਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਇੱਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਵਰਤੀਆਂ ਹੋਈਆਂ ਦੁੱਧ ਦੀਆਂ ਪਲਾਸਟਿਕ ਥੈਲੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਰੀਸਾਈਕਲਿੰਗ ਯਕੀਨੀ ਬਣਾਉਣਾ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣਾ ਹੈ।  ਇਸ ਯੋਜਨਾ ਤਹਿਤ ਖਪਤਕਾਰਾਂ ਨੂੰ ਵਰਤੀਆਂ ਹੋਈਆਂ ਦੁੱਧ ਦੀਆਂ ਥੈਲੀਆਂ ਨਿਰਧਾਰਤ ਸੰਗ੍ਰਹਿ ਕੇਂਦਰਾਂ 'ਤੇ ਜਮ੍ਹਾਂ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਕੱਠੇ ਕੀਤੇ ਗਏ ਪਲਾਸਟਿਕ ਨੂੰ ਰੀਸਾਈਕਲਿੰਗ ਪ੍ਰਕਿਰਿਆ ਰਾਹੀਂ ਮੁੜ ਵਰਤੋਂ ਯੋਗ ਬਣਾਇਆ ਜਾਵੇਗਾ, ਜਿਸ ਨਾਲ ਲੈਂਡਫਿਲਾਂ ਅਤੇ ਖੁੱਲ੍ਹੇ ਵਾਤਾਵਰਨ ਵਿੱਚ ਪਲਾਸਟਿਕ ਕਚਰੇ ਦੀ ਮਾਤਰਾ ਘਟੇਗੀ।  ਅਧਿਕਾਰੀਆਂ…
Read More
ਮੋਹਾਲੀ ‘ਚ ਦਰਦਨਾਕ ਹਾਦਸਾ: ਜੇਸੀਬੀ ਹੇਠਾਂ ਆਇਆ 2 ਸਾਲਾ ਮਾਸੂਮ, ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

ਮੋਹਾਲੀ ‘ਚ ਦਰਦਨਾਕ ਹਾਦਸਾ: ਜੇਸੀਬੀ ਹੇਠਾਂ ਆਇਆ 2 ਸਾਲਾ ਮਾਸੂਮ, ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

ਨੈਸ਼ਨਲ ਟਾਈਮਜ਼ ਬਿਊਰੋ :- ਮੁਹਾਲੀ ਦੇ ਨਯਾਗਾਓਂ ਦੇ ਸਿੰਘਾ ਦੇਵੀ ਇਲਾਕੇ ਵਿੱਚ ਕੱਲ੍ਹ ਸ਼ਾਮ ਇਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਦੋ ਸਾਲ ਦਾ ਮਾਸੂਮ ਬੱਚਾ ਜੇਸੀਬੀ ਮਸ਼ੀਨ (JCB machine) ਦੀ ਲਪੇਟ ਵਿੱਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ JCB ਦਾ ਟਾਇਰ ਬੱਚੇ ਦੇ ਸਿਰ ਉੱਤੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਗ਼ਮ ਦਾ ਮਾਹੌਲ ਬਣ ਗਿਆ। ਮਾਸੂਮ ਬੱਚੇ ਦੀ ਮੌਤ ਨਾਲ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਉਹ ਸਦਮੇ ਵਿੱਚ ਹੈ। ਦੂਜੇ ਪਾਸੇ ਹਾਦਸੇ ਤੋਂ ਬਾਅਦ ਜੇਸੀਬੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।…
Read More

ਮੋਹਾਲੀ ਪੁਲਸ ਨੇ ਥਾਣਾ ਖਰੜ ਅਤੇ ਥਾਣਾ ਫੇਜ਼ 11 ਸਮੇਤ ਥਾਣਿਆਂ ਦੇ ਮੁੱਖ ਅਫ਼ਸਰਾਂ ਦੇ ਕੀਤੇ ਤਬਾਦਲੇ

ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਜ਼ਿਲ੍ਹਾ ਪੁਲਿਸ ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ 9 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਖਰੜ ਸਦਰ ਦੇ ਐਸਐਚਓ ਇੰਸਪੈਕਟਰ ਸ਼ਿਵਦੀਪ ਸਿੰਘ ਨੂੰ ਪੁਲਿਸ ਲਾਈਨ ਭੇਜ ਦਿੱਤਾ ਹੈ ਅਤੇ ਕਈਆਂ ਨੂੰ ਪੁਲਸ ਲਾਈਨ ਤੋਂ ਬਾਹਰ ਲਗਾਇਆ ਗਿਆ ਹੈ। ਇਹ ਹੁਕਮ ਤੁਰੰਤ ਲਾਗੂ ਕਰ ਦਿੱਤੇ ਹਨ। ਇਨ੍ਹਾਂ ਥਾਣਿਆਂ ਦੇ ਐਸਐਚਓ ਬਦਲੇ ਗਏ ਜਾਣਕਾਰੀ ਅਨੁਸਾਰ ਇੰਸਪੈਕਟਰ ਅਮਨ ਨੂੰ ਫੇਜ਼ 11 ਪੁਲਿਸ ਸਟੇਸ਼ਨ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। ਫੇਜ਼ 11 ਪੁਲਿਸ ਸਟੇਸ਼ਨ ਦੇ ਐਸਐਚਓ ਅਮਨਦੀਪ ਸਿੰਘ ਨੂੰ ਖਰੜ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਓਥੇ ਹੀ ਸ਼ਿਵਦੀਪ ਸਿੰਘ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ। ਇੰਸਪੈਕਟਰ…
Read More