Momos Seller

ਮੋਮੋਸ ਵੇਚਣ ਵਾਲੇ ਦੀਆਂ ਕੁਹਾੜੀ ਨਾਲ ਵੱਡੀਆਂ ਉਂਗਲਾਂ!

ਮੋਮੋਸ ਵੇਚਣ ਵਾਲੇ ਦੀਆਂ ਕੁਹਾੜੀ ਨਾਲ ਵੱਡੀਆਂ ਉਂਗਲਾਂ!

ਨੈਸ਼ਨਲ ਟਾਈਮਜ਼ ਬਿਊਰੋ :- ਬੀਤੀ ਦੇਰ ਰਾਤ ਤਿੰਨ ਨੌਜਵਾਨਾਂ ਨੇ ਰੇਹੜੀ ਲੈ ਕੇ ਵਾਪਸ ਘਰ ਪਰਤ ਰਹੇ ਇਕ ਮੋਮੋਜ਼ ਵਿਕਰੇਤਾ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਉਸ ’ਤੇ ਕੁਹਾੜੀ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀਆਂ ਉਂਗਲਾਂ ਵੱਢੀਆਂ ਗਈਆਂ। ਜਾਣਕਾਰੀ ਅਨੁਸਾਰ ਮਾਨ ਬਹਾਦਰ (30) ਵਾਸੀ ਰੇਲਵੇ ਕਾਲੋਨੀ ਪ੍ਰਤਾਪ ਨਗਰ ਦੀ ਇਕ ਗਲੀ ’ਚ ਮੋਮੋਜ ਦੀ ਰੇਹੜੀ ਲਗਾਉਂਦਾ ਸੀ। ਬੀਤੀ ਰਾਤ ਕੰਮ ਤੋਂ ਘਰ ਵਾਪਸ ਆਉਂਦੇ ਸਮੇਂ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਇਕ ਗਲੀ ’ਚ ਰੋਕਿਆ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ’ਤੇ ਕੁਹਾੜੀ ਨਾਲ…
Read More