Mother Daughter

ਬਰਨਾਲਾ-ਬਠਿੰਡਾ ਹਾਈਵੇਅ ‘ਚ ਖੜੇ ਟਰੱਕ ‘ਚ ਵੜੀ ਕਾਰ, ਮਾਂ ਸਮੇਤ ਡੇਢ ਸਾਲਾ ਬੱਚੀ ਦੀ ਮੌਤ, ਪਤੀ ਦੀ ਹਾਲਤ ਗੰਭੀਰ

ਬਰਨਾਲਾ-ਬਠਿੰਡਾ ਹਾਈਵੇਅ ‘ਚ ਖੜੇ ਟਰੱਕ ‘ਚ ਵੜੀ ਕਾਰ, ਮਾਂ ਸਮੇਤ ਡੇਢ ਸਾਲਾ ਬੱਚੀ ਦੀ ਮੌਤ, ਪਤੀ ਦੀ ਹਾਲਤ ਗੰਭੀਰ

ਨੈਸ਼ਨਲ ਟਾਈਮਜ਼ ਬਿਊਰੋ :- ਬਰਨਾਲਾ-ਬਠਿੰਡਾ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਘੁੰਨਸ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਮਾਂ ਅਤੇ ਧੀ ਦੀ ਦਰਦਨਾਕ ਮੌਤ ਹੋ ਗਈ, ਅਤੇ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਪਾ ਮੰਡੀ ਦਾ ਰਹਿਣ ਵਾਲਾ ਡਰਾਈਵਰ ਮੰਗਲੇਸ਼ ਕੁਮਾਰ ਆਪਣੀ ਪਤਨੀ ਸ਼ੈਲੀ ਅਤੇ ਡੇਢ ਸਾਲ ਦੀ ਧੀ ਮੁਹਰੀਨ ਨਾਲ ਆਪਣੀ ਕਾਰ ਵਿੱਚ ਬਰਨਾਲਾ ਤੋਂ ਵਾਪਸ ਆ ਰਿਹਾ ਸੀ। ਇਹ ਹਾਦਸਾ ਬਰਨਾਲਾ-ਬਠਿੰਡਾ ਰਾਸ਼ਟਰੀ ਰਾਜਮਾਰਗ 'ਤੇ ਘੁੰਨਸ ਢਾਬੇ ਦੇ ਸਾਹਮਣੇ ਸੜਕ 'ਤੇ ਖੜ੍ਹੇ ਇੱਕ ਟਰੱਕ 'ਚ ਕਾਰ ਦੇ ਵਿੱਚ ਵੱਜਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਦੀ ਲਾਪਰਵਾਹੀ ਬਹੁਤ ਗੰਭੀਰ ਸੀ।…
Read More