Mount Elbrus

ਪੰਜਾਬ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਮਾਊਂਟ ਐਲਬਰਸ ਨੂੰ ਫਤਹਿ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ

ਪੰਜਾਬ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਮਾਊਂਟ ਐਲਬਰਸ ਨੂੰ ਫਤਹਿ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ

ਰੂਪਨਗਰ/ਚੰਡੀਗੜ੍ਹ, 1 ਜੁਲਾਈ : ਪੰਜਾਬ ਦੇ ਰੂਪਨਗਰ ਸ਼ਹਿਰ ਦੇ ਸਿਰਫ਼ 6 ਸਾਲ ਅਤੇ 9 ਮਹੀਨਿਆਂ ਦੇ ਲੜਕੇ ਤੇਗਬੀਰ ਸਿੰਘ ਨੇ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ (5642 ਮੀਟਰ / 18,510 ਫੁੱਟ) 'ਤੇ ਚੜ੍ਹ ਕੇ ਇੱਕ ਅਸਾਧਾਰਨ ਕਾਰਨਾਮਾ ਕੀਤਾ ਹੈ ਅਤੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਤੇਗਬੀਰ ਨੇ 20 ਜੂਨ ਨੂੰ ਆਪਣੀ ਪਰਬਤਾਰੋਹੀ ਯਾਤਰਾ ਸ਼ੁਰੂ ਕੀਤੀ ਸੀ ਅਤੇ 28 ਜੂਨ ਨੂੰ ਸਿਖਰ 'ਤੇ ਪਹੁੰਚਣ ਤੋਂ ਬਾਅਦ ਤਿਰੰਗਾ ਲਹਿਰਾਇਆ ਸੀ। ਇੰਨੀ ਛੋਟੀ ਉਮਰ ਵਿੱਚ ਇੰਨੀ ਮੁਸ਼ਕਲ ਅਤੇ ਜੋਖਮ ਭਰੀ ਚੜ੍ਹਾਈ ਪੂਰੀ ਕਰਕੇ, ਉਹ ਮਾਊਂਟ ਐਲਬਰਸ 'ਤੇ ਚੜ੍ਹਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣ ਗਿਆ…
Read More