Mukerian

ਮੁਕੇਰੀਆਂ – ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਮੁਕੇਰੀਆਂ ਦੇ ਨੌਜਵਾਨ ਨੇ ਯੂਜੀਸੀ ਨੈਟ ਪ੍ਰੀਖਿਆ ਕੀਤੀ ਪਾਸ

ਮੁਕੇਰੀਆਂ – ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਮੁਕੇਰੀਆਂ ਦੇ ਨੌਜਵਾਨ ਨੇ ਯੂਜੀਸੀ ਨੈਟ ਪ੍ਰੀਖਿਆ ਕੀਤੀ ਪਾਸ

ਨੈਸ਼ਨਲ ਟਾਈਮਜ਼ ਬਿਊਰੋ :- ਹੁਸ਼ਿਆਰਪੁਰ ਦੇ ਮੁਕੇਰੀਆਂ ਨਜ਼ਦੀਕੀ ਪਿੰਡ ਚੀਮਾ ਪੋਤਾ ਦੇ ਇੱਕ ਨੌਜਵਾਨ ਨੇ ਯੂਜੀਸੀ ਨੈੱਟ ਪ੍ਰੀਖਿਆ ਪਾਸ ਕਰਕੇ ਇਲਾਕੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਇਹ 27 ਸਾਲਾ ਨੌਜਵਾਨ ਮਨਿੰਦਰ ਜੀਤ ਸਿੰਘ ਨੇਤਰਹੀਣ ਹੈ। ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਮਨਿੰਦਰ ਨੇ ਅੱਜ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕਰਕੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਹੋਰ ਜਾਣਕਾਰੀ ਦਿੰਦੇ ਹੋਏ ਮਨਿੰਦਰਜੀਤ ਨੇ ਕਿਹਾ ਕਿ ਬਚਪਨ ਵਿੱਚ ਉਸ ਦੀ ਨਜ਼ਰ ਠੀਕ ਸੀ ਪਰ ਸਮੇਂ ਦੇ ਨਾਲ ਇਹ ਵਿਗੜਨ ਲੱਗ ਪਈ। ਸਕੂਲ ਸਮੇਂ ਦੌਰਾਨ ਉਸ ਨੂੰ ਦਿਸਣਾ ਬਿਲਕੁਲ ਬੰਦ ਹੋ ਗਿਆ ਸੀ। 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ…
Read More