07
Mar
ਮੁੰਬਈ- ਸਿਨੇਮਾ ਪ੍ਰੇਮੀਆਂ ਲਈ ਇੱਕ ਖਾਸ ਐਲਾਨ ਕੀਤਾ ਗਿਆ, ਜਿਸ ਤਹਿਤ ਹੁਣ ਦਰਸ਼ਕਾਂ ਨੂੰ ਸੂਬੇ ਦੇ ਮਲਟੀਪਲੈਕਸਾਂ ਸਮੇਤ ਸਾਰੇ ਸਿਨੇਮਾ ਹਾਲਾਂ ਵਿੱਚ ਫਿਲਮਾਂ ਦੇਖਣ ਲਈ ਬਹੁਤ ਸਾਰਾ ਪੈਸਾ ਖਰਚ ਨਹੀਂ ਕਰਨਾ ਪਵੇਗਾ ਕਿਉਂਕਿ ਇੱਥੇ ਮੂਵੀ ਟਿਕਟਾਂ ਦੀ ਵੱਧ ਤੋਂ ਵੱਧ ਕੀਮਤ 200 ਰੁਪਏ ਨਿਰਧਾਰਤ ਕੀਤੀ ਗਈ ਹੈ। ਇਹ ਐਲਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਆਪਣਾ ਰਿਕਾਰਡ 16ਵਾਂ ਬਜਟ ਪੇਸ਼ ਕਰਨ ਦੌਰਾਨ ਕੀਤਾ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਐਲਾਨ ਕੀਤਾ ਕਿ ਮਲਟੀਪਲੈਕਸਾਂ ਸਮੇਤ ਰਾਜ ਭਰ ਦੇ ਸਾਰੇ ਸਿਨੇਮਾ ਹਾਲਾਂ ਵਿੱਚ ਫਿਲਮ ਟਿਕਟਾਂ ਦੀ ਵੱਧ ਤੋਂ ਵੱਧ ਕੀਮਤ 200 ਰੁਪਏ ਤੱਕ ਸੀਮਤ ਰਹੇਗੀ। ਹਾਲ ਹੀ ਵਿੱਚ,…