Namdhari

ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਾਸਤੇ: ਪੰਚ ਪ੍ਰਧਾਨੀ ਪ੍ਰਥਾ ਹੋਣੀ ਚਾਹੀਦੀ ਹੈ – ਠਾਕੁਰ ਦਲੀਪ ਸਿੰਘ ਜੀ

ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਾਸਤੇ: ਪੰਚ ਪ੍ਰਧਾਨੀ ਪ੍ਰਥਾ ਹੋਣੀ ਚਾਹੀਦੀ ਹੈ – ਠਾਕੁਰ ਦਲੀਪ ਸਿੰਘ ਜੀ

ਨੈਸ਼ਨਲ ਟਾਈਮਜ਼ ਬਿਊਰੋ :-ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਜਥੇਬੰਦੀਆਂ, ਸਭਾਵਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਸੰਬੰਧੀ ਸੁਝਾਅ ਮੰਗੇ ਗਏ ਸਨ। ਉਸ ਦੇ ਅਨੁਸਾਰ ਨਾਮਧਾਰੀ ਸਿੱਖਾਂ ਨੇ; ਆਪਣੇ ਵਰਤਮਾਨ ਗੁਰੂ, ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਲਿਖਤੀ ਰੂਪ ਵਿੱਚ ਆਪਣੇ ਸੁਝਾਅ ਧਾਮੀ ਜੀ ਨੂੰ ਪੇਸ਼ ਕੀਤੇ।ਜਥੇਦਾਰ ਦੀ ਨਿਯੁਕਤੀ ਸੰਬੰਧੀ ਠਾਕੁਰ ਦਲੀਪ ਸਿੰਘ ਜੀ ਦੇ ਵਿਚਾਰਾਂ ਬਾਰੇ ਦੱਸਦਿਆਂ ਨਾਮਧਾਰੀ ਪੰਥ ਦੇ ਮੁੱਖ ਪ੍ਰਬੰਧਕ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਗੁਰੂ ਜੀ ਨੇ ਅਕਾਲ ਤਖ਼ਤ ਸਾਹਿਬ ਦਾ ‘ਇੱਕ’ ਜਥੇਦਾਰ ਥਾਪਣ ਦੀ ਕੋਈ ਪ੍ਰਥਾ; ਕਦੀ ਵੀ ਨਹੀਂ ਚਲਾਈ। ਗੁਰੂ…
Read More