name changed

ਕੈਨੇਡਾ ਨਾਲ ਵਧਿਆ ਤਣਾਅ, ਟਰੰਪ ਨੇ ਓਂਟਾਰੀਓ ਝੀਲ ਦਾ ਨਾਂ ਬਦਲ ਕੇ ‘ਅਮਰੀਕਾ ਝੀਲ’ ਰੱਖਿਆ

ਕੈਨੇਡਾ ਨਾਲ ਵਧਿਆ ਤਣਾਅ, ਟਰੰਪ ਨੇ ਓਂਟਾਰੀਓ ਝੀਲ ਦਾ ਨਾਂ ਬਦਲ ਕੇ ‘ਅਮਰੀਕਾ ਝੀਲ’ ਰੱਖਿਆ

ਰਾਜੀਵ ਸ਼ਰਮਾ :- ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਮਸਲਿਆਂ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਟਰੰਪ ਨੇ ਓਂਟਾਰੀਓ ਝੀਲ ਦਾ ਨਾਂ ਬਦਲ ਕੇ ‘ਅਮਰੀਕਾ ਝੀਲ’ ਰੱਖਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਵੀਰਵਾਰ ਨੂੰ ਇੱਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਅਤੇ ਕਿਹਾ ਕਿ ਨਾਂ ਬਦਲਣ ਦਾ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਅਮਰੀਕੀ ਗ੍ਰਹਿ ਮੰਤਰਾਲੇ ਨੂੰ ਦਿੱਤੇ ਹੁਕਮ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਮੁਤਾਬਕ ਕਾਰਜਕਾਰੀ ਹੁਕਮ ਵਿੱਚ ਅਮਰੀਕੀ ਗ੍ਰਹਿ ਮੰਤਰਾਲੇ ਅਤੇ ਇਸ ਦੇ ਸਕੱਤਰ ਡਗ ਬਰਗਮ ਨੂੰ ਝੀਲ ਦਾ ਨਾਂ ਬਦਲਣ ਲਈ ਲੋੜੀਂਦੇ ਕਦਮ ਚੁੱਕਣ ਦੇ…
Read More
ਵੱਡੀ ਖਬਰ! ਪੰਜਾਬ ਗਵਰਨਰ ਨੇ ਬਦਲਿਆ ਰਾਜ ਭਵਨ ਦਾ ਨਾਂ

ਵੱਡੀ ਖਬਰ! ਪੰਜਾਬ ਗਵਰਨਰ ਨੇ ਬਦਲਿਆ ਰਾਜ ਭਵਨ ਦਾ ਨਾਂ

ਚੰਡੀਗੜ੍ਹ : ਕੇਂਦਰ ਸਰਕਾਰ ਦੀ ਅਪੀਲ ਮਗਰੋਂ ਹੁਣ ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਰਾਜ ਭਵਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਗਵਰਨਰ ਨੇ ਰਾਜ ਭਵਨ ਦਾ ਨਾਂ ਬਦਲ ਕੇ ਲੋਕ ਭਵਨ ਪੰਜਾਬ ਰੱਖ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਗਵਰਨਰ ਵੱਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੀਮੋ ਨੰਬਰ 7/10/2025 (ਭਾਗ)-ਐਮ ਐਂਡ ਜੀ, ਮਿਤੀ 25 ^ (ਥ) ਨਵੰਬਰ, 2025 ਰਾਹੀਂ ਪ੍ਰਾਪਤ ਹੋਏ ਪੱਤਰ 'ਤੇ ਵਿਚਾਰ ਕਰਨ ਤੋਂ ਬਾਅਦ, ਪੰਜਾਬ ਦੇ ਰਾਜਪਾਲ ਤੁਰੰਤ ਪ੍ਰਭਾਵ ਨਾਲ 'ਰਾਜ ਭਵਨ, ਪੰਜਾਬ' ਦਾ ਨਾਮ ਬਦਲ ਕੇ 'ਲੋਕ ਭਵਨ, ਪੰਜਾਬ' ਰੱਖਣ…
Read More