Nancy Grewal

ਨੈਨਸੀ ਗਰੇਵਾਲ ਦੀ ਮਾਂ ਨੇ ਆਪਣੇ ਬਿਆਨ ਤੋਂ ਲਿਆ ਯੂ-ਟਰਨ

ਨੈਨਸੀ ਗਰੇਵਾਲ ਦੀ ਮਾਂ ਨੇ ਆਪਣੇ ਬਿਆਨ ਤੋਂ ਲਿਆ ਯੂ-ਟਰਨ

ਗੁਰਪ੍ਰੀਤ ਸਿੰਘ :- ਜਲੰਧਰ ਵਿੱਚ ਵਿਵਾਦਤ ਨੈਨਸੀ ਗਰੇਵਾਲ ਕਤਲ ਮਗਰੋਂ ਉਸਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਮੇਂ ਆਪਣੀ ਧੀ ਦੀ ਮੌਤ ਤੋਂ ਡੂੰਘੇ ਸਦਮੇ ਵਿੱਚ ਹੈ ਅਤੇ ਮਾਨਸਿਕ ਤੌਰ 'ਤੇ ਟੁੱਟ ਚੁੱਕੀ ਹੈ। ਮਾਂ ਨੇ ਲਿਖਿਆ ਕਿ ਉਸਦੀ ਧੀ ਦੀ ਮੌਤ ਦਾ ਦੁੱਖ ਇੰਨਾ ਡੂੰਘਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕੀ ਕਰੇ ਅਤੇ ਕੀ ਨਾ ਕਰੇ। ਉਨ੍ਹਾਂ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਉਸ ਦਿਨ ਉਸਨੂੰ ਨਾਮ ਪੁੱਛਣ ਲਈ ਬੁਲਾਇਆ, ਤਾਂ ਉਸਨੇ ਬਸ ਉਹੀ ਨਾਮ ਦੱਸੇ ਜੋ ਉਨ੍ਹਾਂ ਨੇ ਪੁੱਛੇ ਸਨ। ਉਨ੍ਹਾਂ ਨੇ ਸਪੱਸ਼ਟ ਤੌਰ…
Read More
ਨੈਨਸੀ ਗਰੇਵਾਲ ਦੀ ਮਾਂ ਨੇ ਕਤਲ ਦਾ ਕੀਤਾ ਖੁਲਾਸਾ, ਇਸ ਵਿਅਕਤੀ ‘ਤੇ ਲਗਾਏ ਇਲਜ਼ਾਮ

ਨੈਨਸੀ ਗਰੇਵਾਲ ਦੀ ਮਾਂ ਨੇ ਕਤਲ ਦਾ ਕੀਤਾ ਖੁਲਾਸਾ, ਇਸ ਵਿਅਕਤੀ ‘ਤੇ ਲਗਾਏ ਇਲਜ਼ਾਮ

ਗੁਰਪ੍ਰੀਤ ਸਿੰਘ :- ਕੈਨੇਡਾ ‘ਚ ਰਹਿਣ ਵਾਲੀ 45 ਸਾਲਾ ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦਾ ਲਾਸਾਲੇ ਦੇ ਵਿੰਡਸਰ ਸਥਿਤ ਉਸ ਦੇ ਘਰ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। 45 ਸਾਲਾ ਗਰੇਵਾਲ, ਓਨਟਾਰੀਓ ਦੇ ਲਾਸਾਲੇ ‘ਚ ਰਹਿ ਰਹੀ ਸੀ। ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਮੰਗਲਵਾਰ ਰਾਤ 9:30 ਵਜੇ ਦੇ ਕਰੀਬ ਉਸ ਦੇ ਘਰ ਅੰਦਰ ਵੜ ਕੇ ਹਮਲਾ ਕੀਤਾ। ਇਸ ਘਟਨਾ ਤੋਂ ਬਾਅਦ, ਮ੍ਰਿਤਕ ਨੈਨਸੀ ਦੀ ਮਾਂ ਮੀਡੀਆ ਦੇ ਸਾਹਮਣੇ ਆਈ ਹੈ ਤੇ ਉਨ੍ਹਾਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਦੱਸ ਦੇਈਏ ਕਿ ਨੈਨਸੀ ਗਰੇਵਾਲ ਮੂਲ ਰੂਪ ‘ਚ ਜਲੰਧਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੀ ਮਾਂ ਤੇਜਿੰਦਰ ਕੌਰ ਨੇ ਦੱਸਿਆ ਕਿ…
Read More