National Guard

ਡੋਨਾਲਡ ਟਰੰਪ ਨੂੰ ਝਟਕਾ! ਫੈਡਰਲ ਕੋਰਟ ਵੱਲੋਂ ਨੈਸ਼ਨਲ ਗਾਰਡ ਦਾ ਕੰਟਰੋਲ ਕੈਲੀਫੋਰਨੀਆ ਨੂੰ ਵਾਪਸ ਦੇਣ ਦਾ ਹੁਕਮ

ਡੋਨਾਲਡ ਟਰੰਪ ਨੂੰ ਝਟਕਾ! ਫੈਡਰਲ ਕੋਰਟ ਵੱਲੋਂ ਨੈਸ਼ਨਲ ਗਾਰਡ ਦਾ ਕੰਟਰੋਲ ਕੈਲੀਫੋਰਨੀਆ ਨੂੰ ਵਾਪਸ ਦੇਣ ਦਾ ਹੁਕਮ

ਲਾਸ ਏਂਜਲਸ : ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਵੀਰਵਾਰ ਦੇਰ ਰਾਤ ਇੱਕ ਅਸਥਾਈ ਰੋਕ ਦਾ ਹੁਕਮ ਜਾਰੀ ਕੀਤਾ ਜਿਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੈਸ਼ਨਲ ਗਾਰਡ ਦਾ ਕੰਟਰੋਲ ਕੈਲੀਫੋਰਨੀਆ ਨੂੰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਹੁਕਮ ਵਿੱਚ ਕਿਹਾ ਗਿਆ ਹੈ ਕਿ ਟਰੰਪ ਦੁਆਰਾ ਲਾਸ ਏਂਜਲਸ 'ਚ ਕੈਲੀਫੋਰਨੀਆ ਨੈਸ਼ਨਲ ਗਾਰਡ ਅਤੇ ਯੂਐੱਸ ਮਰੀਨਜ਼ ਦੀ ਤਾਇਨਾਤੀ ਗੈਰ-ਕਾਨੂੰਨੀ ਸੀ। ਇਹ ਦਸਵੇਂ ਸੋਧ ਦੀ ਉਲੰਘਣਾ ਅਤੇ ਕਾਨੂੰਨੀ ਅਧਿਕਾਰ ਦਾ ਉਲੰਘਣ ਸੀ। ਇਹ ਹੁਕਮ ਸ਼ੁੱਕਰਵਾਰ ਦੁਪਹਿਰ ਤੋਂ ਲਾਗੂ ਹੋਵੇਗਾ। ਅਮਰੀਕੀ ਜ਼ਿਲ੍ਹਾ ਜੱਜ ਚਾਰਲਸ ਬ੍ਰੇਅਰ ਨੇ ਕਿਹਾ ਕਿ ਟਰੰਪ ਨੇ ਇਮੀਗ੍ਰੇਸ਼ਨ ਕਾਰਵਾਈ 'ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਲਾਸ ਏਂਜਲਸ ਵਿੱਚ ਲਗਭਗ 4,000 ਨੈਸ਼ਨਲ ਗਾਰਡ ਮੈਂਬਰਾਂ…
Read More