Neha Swami

ਵਿਆਹ ਦੇ 13 ਸਾਲ ਬਾਅਦ ਮੁੜ ਲਾੜਾ-ਲਾੜੀ ਬਣਨਗੇ ਅਰਜੁਨ ਬਿਜਲਾਨੀ ਤੇ ਨੇਹਾ ਸਵਾਮੀ, ਜਾਣੋ ਕੀ ਹੈ ਦੂਜੇ ਵਿਆਹ ਦੀ ਵਜ੍ਹਾ

ਵਿਆਹ ਦੇ 13 ਸਾਲ ਬਾਅਦ ਮੁੜ ਲਾੜਾ-ਲਾੜੀ ਬਣਨਗੇ ਅਰਜੁਨ ਬਿਜਲਾਨੀ ਤੇ ਨੇਹਾ ਸਵਾਮੀ, ਜਾਣੋ ਕੀ ਹੈ ਦੂਜੇ ਵਿਆਹ ਦੀ ਵਜ੍ਹਾ

ਮੁੰਬਈ (ਲਖਵਿੰਦਰ ਸਿੰਘ) : ਟੀਵੀ ਅਦਾਕਾਰ ਅਤੇ ਹੋਸਟ ਅਰਜੁਨ ਬਿਜਲਾਨੀ ਇਨ੍ਹੀਂ ਦਿਨੀਂ ਆਪਣੀ ਪਤਨੀ ਨੇਹਾ ਸਵਾਮੀ ਨਾਲ ਕਲਰਜ਼ ਦੇ ਰਿਐਲਿਟੀ ਸ਼ੋਅ 'ਪਤੀ-ਪਤਨੀ ਔਰ ਪੰਗਾ 2' ਵਿੱਚ ਨਜ਼ਰ ਆ ਰਹੇ ਹਨ। ਸ਼ੋਅ ਵਿੱਚ ਦੋਵਾਂ ਦੀ ਨੋਕ-ਝੋਕ ਅਤੇ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਰਜੁਨ ਅਤੇ ਨੇਹਾ ਨੂੰ ਇਕੱਠੇ ਰਹਿੰਦਿਆਂ 13 ਸਾਲ ਹੋ ਚੁੱਕੇ ਹਨ ਅਤੇ ਅੱਜ ਵੀ ਦੋਵਾਂ ਵਿਚਕਾਰ ਪਿਆਰ ਬਰਕਰਾਰ ਹੈ। ਇਸੇ ਦੌਰਾਨ ਜੋੜੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਵਿਆਹ ਦਾ ਕਾਰਡ ਫੜੇ ਨਜ਼ਰ ਆ ਰਹੇ ਹਨ। ਜੀ ਹਾਂ, ਵਿਆਹ ਦੇ 13 ਸਾਲ ਬਾਅਦ ਅਰਜੁਨ ਬਿਜਲਾਨੀ ਅਤੇ ਨੇਹਾ ਸਵਾਮੀ ਇੱਕ ਵਾਰ…
Read More