27
Jul
ਝਬਾਲ- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਵਿਖੇ ਇਕ ਵਿਅਕਤੀ ਨੇ ਆਪਣੇ ਭਣੇਵੇਂ ਦੀ ਨਾਬਾਲਗ ਕੁੜੀ ਨੂੰ ਪੜ੍ਹਾਉਣ ਬਹਾਨੇ ਕਮਰੇ ਵਿਚ ਲਿਜਾਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀ ਗਈਆਂ, ਜਿਸ ਦੇ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਜਾਣਕਾਰੀ ਦਿੰਦਿਆਂ ਨਾਬਾਲਗ ਕੁੜੀ ਜੋ 11ਵੀਂ ਪੜ੍ਹਦੀ ਹੈ, ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਕਰੀਬ 25/30 ਸਾਲ ਤੋਂ ਮੇਰੇ ਪਿਤਾ ਦੇ ਨਾਨਕੇ ਪਿੰਡ ਕਸੇਲ ਵਿਚ ਰਹਿ ਰਹੇ ਹਾਂ। ਮੇਰੇ ਪਿਤਾ ਦਾ ਮਾਮਾ ਕੈਪਟਨ ਗੁਰਮੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਕਸੇਲ ਸਾਡੀ ਆਪਸ ਵਿਚ ਰਿਸ਼ਤੇਦਾਰੀ ਹੋਣ ਕਰਕੇ ਸਾਡੇ ਘਰ ਵਿਚ ਆਉਂਦਾ-ਜਾਂਦਾ…
