16
Mar
ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਹਿਸਾਰ 'ਚ ਬਣੇ ਮਹਾਰਾਜਾ ਅਗ੍ਰਸੈਨ ਏਅਰਪੋਰਟ ਨੂੰ ਹੁਣ ਹਵਾਈ ਜਹਾਜ਼ ਉਡਾਣ ਦੀ ਇਜਾਜ਼ਤ ਮਿਲ ਗਈ ਹੈ। ਨਾਗਰਿਕ ਉਡਾਣ ਵਿਭਾਗ (DGCA) ਨੇ ਇਸ ਲਈ ਲਾਇਸੈਂਸ ਜਾਰੀ ਕਰ ਦਿੱਤਾ ਹੈ। ਹੁਣ ਹਿਸਾਰ ਤੋਂ ਚੰਡੀਗੜ੍ਹ, ਅਯੋਧਿਆ, ਅਹਿਮਦਾਬਾਦ, ਜੈਪੁਰ ਅਤੇ ਜੰਮੂ ਲਈ ਹਵਾਈ ਉਡਾਣਾਂ ਸ਼ੁਰੂ ਹੋਣਗੀਆਂ। ਇਸ ਸਮੰਦ ਵਿੱਚ ਸਰਕਾਰ ਅਤੇ ਏਜੰਸੀ ਵਿਚਕਾਰ ਸਮਝੌਤਾ ਹੋ ਚੁਕਾ ਹੈ। ਪਹਿਲੇ ਪੜਾਅ ਵਿੱਚ 70 ਸੀਟਾਂ ਵਾਲੇ ਵਿਮਾਨ ਚਲਾਏ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਅਯੋਧਿਆ ਲਈ ਉਡਾਣ ਸ਼ੁਰੂ ਹੋ ਜਾਵੇਗੀ। ਏਅਰਪੋਰਟ ਤੇ 10 ਹਜ਼ਾਰ ਫੁੱਟ ਲੰਬਾ ਰਨਵੇਅ ਅਤੇ ਟੈਕਸੀ-ਵੇ ਬਣਕੇ ਤਿਆਰ ਹੈ। ਮੁੱਖ ਮੰਤਰੀ ਨਾਯਬ…