New citizenship bill

ਕੈਨੇਡਾ ‘ਚ ‘ਨਾਗਰਿਕਤਾ’ ਸਬੰਧੀ ਨਵਾਂ ਬਿੱਲ ਪੇਸ਼, ਭਾਰਤੀ ਪ੍ਰਵਾਸੀਆਂ ਨੂੰ ਹੋਵੇਗਾ ਫਾਇਦਾ

ਕੈਨੇਡਾ ‘ਚ ‘ਨਾਗਰਿਕਤਾ’ ਸਬੰਧੀ ਨਵਾਂ ਬਿੱਲ ਪੇਸ਼, ਭਾਰਤੀ ਪ੍ਰਵਾਸੀਆਂ ਨੂੰ ਹੋਵੇਗਾ ਫਾਇਦਾ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੀ ਸਰਕਾਰ ਨੇ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਸਬੰਧੀ ਮੌਜੂਦਾ ਸੀਮਾ ਨੂੰ ਹਟਾਉਣ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਭਾਰਤੀ ਪ੍ਰਵਾਸੀਆਂ ਅਤੇ ਹੋਰ ਪ੍ਰਵਾਸੀ ਭਾਈਚਾਰਿਆਂ ਨੂੰ ਲਾਭ ਪਹੁੰਚਾਉਣ ਦੀ ਉਮੀਦ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਜ ਡਾਇਬ ਨੇ ਹਾਲ ਹੀ ਵਿਚ ਸੀ-3 ਸਿਰਲੇਖ ਵਾਲਾ ਇੱਕ ਬਿੱਲ ਪੇਸ਼ ਕੀਤਾ, ਜੋ ਪਹਿਲੀ ਪੀੜ੍ਹੀ ਤੋਂ ਅੱਗੇ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਪ੍ਰਦਾਨ ਕਰੇਗਾ। ਇਸ ਫ਼ੈਸਲੇ ਦਾ ਭਾਰਤੀ ਡਾਇਸਪੋਰਾ ਸਮੇਤ ਕਈ ਪ੍ਰਵਾਸੀਆਂ ਨੇ ਸਵਾਗਤ ਕੀਤਾ ਹੈ। 2009 ਵਿੱਚ ਲਾਗੂ ਕੀਤਾ ਗਿਆ ਮੌਜੂਦਾ ਨਿਯਮ ਕੈਨੇਡਾ ਤੋਂ ਬਾਹਰ ਪੈਦਾ ਹੋਈ ਪਹਿਲੀ ਪੀੜ੍ਹੀ ਤੱਕ…
Read More