27
May
ਚੰਡੀਗੜ੍ਹ, 27 ਮਈ: ਪੰਜਾਬ ਪੁਲਿਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ — ਜੋ ਕਾਲੀ ਥਾਰ ਵਿੱਚ ਚਿੱਟੇ ਸਮੇਤ ਫੜੀ ਗਈ ਸੀ — ਹੁਣ ਆਪਣੀ ਵਿਅਕਤੀਗਤ ਦੌਲਤ ਦੇ ਅਸਮਾਨੀ ਪੱਧਰ ਕਾਰਨ ਵਿਵਾਦਾਂ 'ਚ ਘਿਰ ਗਈ ਹੈ। ਵਿਜੀਲੈਂਸ ਬਿਊਰੋ ਨੇ ਉਸਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸੋਮਵਾਰ ਨੂੰ ਗ੍ਰਿਫਤਾਰ ਕੀਤਾ। ਮੰਗਲਵਾਰ ਨੂੰ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਇੱਕ ਵਿਸ਼ੇਸ਼ ਟੀਮ ਨੇ ਉਸਦੀ ਜਾਇਦਾਦ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਵਿਰਾਟ ਗ੍ਰੀਨ ਕਲੋਨੀ ਵਿੱਚ ਅਮਨਦੀਪ ਦੇ ਆਲੀਸ਼ਾਨ ਬੰਗਲੇ 'ਤੇ ਛਾਪੇਮਾਰੀ ਦੌਰਾਨ, ਮੁੱਖ ਦਰਵਾਜ਼ਾ ਖੁੱਲ੍ਹਾ ਮਿਲਿਆ ਪਰ ਅੰਦਰਲਾ ਦਰਵਾਜ਼ਾ ਬੰਦ ਸੀ, ਜਿਸ ਕਾਰਨ ਟੀਮ ਨੂੰ ਉਸ ਸਮੇਂ ਖਾਲੀ ਹੱਥ ਵਾਪਸ ਪਰਤਣਾ ਪਿਆ। ਪਰ ਇਹੀ ਮੋੜ…