Ngo

PGI ਨੂੰ ਮਿਲੀਆਂ ਤਿੰਨ ਨਵੀਆਂ ਐਂਬੂਲੈਂਸਾਂ, ਡਾਇਰੈਕਟਰ ਨੇ ਐਨਜੀਓ ਦੀ ਕੀਤੀ ਪ੍ਰਸ਼ੰਸਾ

PGI ਨੂੰ ਮਿਲੀਆਂ ਤਿੰਨ ਨਵੀਆਂ ਐਂਬੂਲੈਂਸਾਂ, ਡਾਇਰੈਕਟਰ ਨੇ ਐਨਜੀਓ ਦੀ ਕੀਤੀ ਪ੍ਰਸ਼ੰਸਾ

ਚੰਡੀਗੜ੍ਹ, 9 ਅਗਸਤ, 2025 – ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, NGO ‘ਲਾਈਫ ਲਾਈਨ’ ਨੇ ਅੱਜ ਤਿੰਨ ਨਵੀਆਂ ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ। ਇਹ ਐਂਬੂਲੈਂਸਾਂ ਰਾਊਂਡ ਟੇਬਲ ਇੰਡੀਆ ਅਤੇ ਸਟਾਈਲਮ ਇੰਡਸਟਰੀਜ਼ ਲਿਮਟਿਡ ਦੇ ਸਹਿਯੋਗ ਨਾਲ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਪ੍ਰੋਗਰਾਮ PGIMER ਦੇ ਕੈਰੋਨ ਬਲਾਕ ਵਿੱਚ ਡਾਇਰੈਕਟਰ ਦਫ਼ਤਰ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸਦਾ ਉਦਘਾਟਨ PGI ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਕੀਤਾ। ਇਸ ਮੌਕੇ, ਡਾ. ਵਿਵੇਕ ਲਾਲ ਨੇ ਕਿਹਾ, “ਜਾਨਾਂ ਬਚਾਉਣ ਵਿੱਚ ਹਰ ਪਲ ਕੀਮਤੀ ਹੈ। NGO ਦੀ ਇਹ ਪਹਿਲ ਮਰੀਜ਼ਾਂ ਨੂੰ ਸਮੇਂ ਸਿਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਇੱਕ ਸਾਰਥਕ…
Read More
ਪਹਿਲਗਾਮ ਹਮਲੇ ‘ਚ ਸ਼ਹੀਦ ਹੋਏ ਪਰਿਵਾਰਾਂ ਲਈ ਚੰਡੀਗੜ੍ਹ ‘ਚ ਖਾਸ ਪਹਿਲ; ਬੱਚਿਆਂ ਦੀ ਮੁਫ਼ਤ ਸਿੱਖਿਆ ਲਈ ਫੰਡਰੇਜ਼ਿੰਗ ਮੁਹਿੰਮ ਸ਼ੁਰੂ

ਪਹਿਲਗਾਮ ਹਮਲੇ ‘ਚ ਸ਼ਹੀਦ ਹੋਏ ਪਰਿਵਾਰਾਂ ਲਈ ਚੰਡੀਗੜ੍ਹ ‘ਚ ਖਾਸ ਪਹਿਲ; ਬੱਚਿਆਂ ਦੀ ਮੁਫ਼ਤ ਸਿੱਖਿਆ ਲਈ ਫੰਡਰੇਜ਼ਿੰਗ ਮੁਹਿੰਮ ਸ਼ੁਰੂ

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ 'ਚ ਹੋਏ ਤਾਜ਼ਾ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁੱਖਦਾਈ ਘਟਨਾ ਤੋਂ ਪ੍ਰੇਰਿਤ ਹੋ ਕੇ ਕੇਂਦਰੀ ਮਾਨਵ ਅਧਿਕਾਰ ਕਰਾਈਮ ਐਂਡ ਕਰਪਸ਼ਨ ਖਿਲਾਫ਼ ਸੰਗਠਨ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇਕ ਦਿਲ ਨੂੰ ਛੂਹਣ ਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਮਕਸਦ ਹਮਲੇ 'ਚ ਪ੍ਰਭਾਵਿਤ ਹੋਏ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਅਤੇ ਗੁਣਵੱਤਾਪੂਰਕ ਸਿੱਖਿਆ ਮੁਹੱਈਆ ਕਰਵਾਉਣਾ ਹੈ। ਸੰਗਠਨ ਵਲੋਂ ਚਲਾਈ ਗਈ ਇਸ ਪਹਿਲ ਦਾ ਮੁੱਖ ਉਦੇਸ਼ ਉਹਨਾਂ ਬੱਚਿਆਂ ਦੀ ਪੂਰੀ ਸਿੱਖਿਆ ਦੀ ਗਰੰਟੀ ਲੈਣਾ ਹੈ, ਜਿਨ੍ਹਾਂ ਨੇ ਅੱਤਵਾਦ ਜਾਂ ਦੇਸ਼-ਵਿਰੋਧੀ ਹਿੰਸਾ ਕਰਕੇ ਆਪਣੇ ਪਿਆਰੇ ਗਵਾ ਦਿੱਤੇ ਹਨ। ਸੰਗਠਨ ਵਲੋਂ ਤਿੰਨ…
Read More