Noorpurbedi Rupnagar

ਪੰਜਾਬ ਦੇ ਇਸ ਹਾਈਵੇਅ ਵੱਲ ਜਾਣ ਵਾਲੇ ਦੇਣ ਧਿਆਨ, ਬੰਦ ਹੋਇਆ ਰਸਤਾ, 29 ਮਾਰਚ ਲਈ ਵੱਡਾ ਐਲਾਨ

ਨੂਰਪੁਰਬੇਦੀ - ਖੇਤਰ ਦੇ ਪਿੰਡ ਅਬਿਆਣਾ ਖੁਰਦ ਦੀ ਅਸਮਾਨਪੁਰ ਹੇਠਲਾ ਪਿੰਡ 'ਚ ਵਿਆਹੀ ਔਰਤ ਵੱਲੋਂ ਫ਼ੌਜੀ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕੀਤੀ ਗਈ ਸੀ। ਅੱਜ ਇਸ ਮਾਮਲੇ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਡਿਊਟੀ ਤੋਂ ਛੁੱਟੀ ਲੈ ਕੇ ਫਰਾਰ ਹੋਏ ਮਾਮਲੇ 'ਚ ਨਾਮਜਦ ਫ਼ੌਜੀ ਪਤੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਇਕੱਠੇ ਹੋਏ ਪਰਿਵਾਰ ਮੈਂਬਰਾਂ ਅਤੇ ਸੈਂਕੜੇ ਲੋਕਾਂ ਨੇ ਪਿੰਡ ਅਬਿਆਣਾ ਖੁਰਦ ਵਿਖੇ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ 'ਤੇ ਜਾਮ ਲਗਾ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਅਬਿਆਣਾ ਖ਼ੁਰਦ ਦੀ 34 ਸਾਲਾ ਅਮਨਦੀਪ ਕੌਰ ਨੇ ਆਪਣੇ ਫ਼ੌਜੀ ਪਤੀ ਦੇ ਨਾਜਾਇਜ਼ ਸੰਬੰਧਾਂ ਦੇ…
Read More