Notes

ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ…

ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ…

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਬੈਂਕ ਕਰਮਚਾਰੀਆਂ ਅਤੇ ਦਲਾਲਾਂ ਦੀ ਮਿਲੀਭੁਗਤ ਨਾਲ 10 ਅਤੇ 20 ਰੁਪਏ ਦੇ ਨੋਟਾਂ ਦਾ ਕਾਲੇ ਗੈਰ-ਕਾਨੂੰਨੀ ਕਾਰੋਬਾਰ ਜ਼ੋਰਾਂ ਨਾਲ ਚੱਲ ਰਿਹਾ ਹੈ। ਵਿਆਹ ਸਮਾਗਮਾਂ ਦੌਰਾਨ ਲੋਕਾਂ ਨੂੰ 10-20 ਰੁਪਏ ਦੇ ਨੋਟਾਂ ਨੂੰ ਹਾਰ ਵਜੋਂ ਲੈਣ ਲਈ ਦਲਾਲਾਂ ਕੋਲ ਭੱਜਣਾ ਪੈ ਰਿਹਾ ਹੈ। ਪਿਛਲੇ ਦਿਨੀਂ ਲੋਕਾਂ ਨੇ ਹਰਚੋਵਾਲ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਕਾਹਨੂੰਵਾਨ, ਵਡਾਲਾ ਗ੍ਰੰਥੀਆਂ, ਘੁੰਮਣ, ਕਲਾਨੌਰ, ਧਾਲੀਵਾਲ, ਕਾਦੀਆਂ, ਬਟਾਲਾ, ਗੁਰਦਾਸਪੁਰ, ਧਿਆਨਪੁਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਦੀਨਾਨਗਰ ਆਦਿ ਵਰਗੇ ਵੱਖ-ਵੱਖ ਕਸਬਿਆਂ ਦੇ ਸੀਨੀਅਰ ਬੈਂਕ ਅਧਿਕਾਰੀਆਂ ਤੋਂ 10 ਅਤੇ 20 ਰੁਪਏ ਦੇ ਨੋਟਾਂ ਦੇ ਬੰਡਲ ਮੰਗੇ, ਤਾਂ ਉਨ੍ਹਾਂ ਨੇ ਨੋਟਾਂ ਦੀ ਘਾਟ ਦਾ…
Read More

ਵਿਆਹ ਮੌਕੇ ਲਾੜੀ ਨੇ ਕੀਤਾ ਕੁਝ ਅਜਿਹਾ, ਮਹਿਮਾਨਾਂ ਦੇ ਉੱਡ ਗਏ ਰੰਗ, ਵਾਇਰਲ ਹੋ ਗਈ ਵੀਡੀਓ

ਵਿਆਹਾਂ ਨਾਲ ਸਬੰਧਤ ਵੀਡੀਓ ਕੋਈ ਵੀ ਹੋਵੇ, ਸਾਰੇ ਹੀ ਸੋਸ਼ਲ ਮੀਡੀਆ 'ਤੇ ਆਉਂਦੇ ਸਾਰ ਵਾਇਰਲ ਹੋ ਜਾਂਦੇ ਹਨ। ਕਈ ਵਾਰ ਲਾੜਾ-ਲਾੜੀ ਵਲੋਂ ਕੁਝ ਅਜਿਹਾ ਕਰ ਦਿੱਤਾ ਜਾਂਦਾ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਵਾਇਰਲ ਹੋ ਗਿਆ, ਜਿਸ ਨੂੰ ਦੇਖ ਲੋਕ ਹੈਰਾਨ ਹੀ ਨਹੀਂ ਹੋਏ ਸਗੋਂ ਖ਼ੁਸ਼ ਵੀ ਹੋਣ ਲੱਗ ਪਏ। ਵਾਇਰਲ ਵੀਡੀਓ ਵਿਚ ਇਕ ਲਾੜੀ ਆਪਣੇ ਵਿਆਹ ਦੇ ਸਮੇਂ ਪੜ੍ਹਾਈ ਕਰਦੀ ਹੋਈ ਦਿਖਾਈ ਦਿੱਤੀ। ਲਾੜੀ ਨੂੰ ਆਪਣੇ ਹੀ ਵਿਆਹ ਮੌਕੇ ਪੜ੍ਹਾਈ ਕਰਦੇ ਸਮੇਂ ਲੋਕ ਉਸ ਨੂੰ ਪੁੱਛਣ ਲੱਗੇ ਕਿ, "ਅਜਿਹਾ ਕੌਣ ਕਰਦਾ ਹੈ ਭਰਾ?" ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਤੁਸੀਂ…
Read More