06
Apr
ਆਈ ਪੀ ਐਲ 'ਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਵਿਚਾਲੇ ਸ਼ਨੀਵਾਰ ਨੂੰ ਮੈਚ ਖੇਡਿਆ ਗਿਆ, ਜਿਸ 'ਚ ਇਕ ਵਾਰ ਫਿਰ ਸੀ ਐਸ ਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ 'ਚ ਇਕ ਵਾਰ ਫਿਰ ਐਮ ਐਸ ਧੋਨੀ ਲੰਬੇ ਸਮੇਂ ਤੱਕ ਕ੍ਰੀਜ਼ 'ਤੇ ਰਹੇ ਪਰ ਆਪਣੀ ਟੀਮ ਨੂੰ ਜਿੱਤ ਨਾ ਦਿਲਾ ਸਕੇ। ਹੁਣ ਧੋਨੀ ਦੀ ਭੂਮੀਕਾ 'ਤੇ ਸਵਾਲ ਉਠਣ ਲੱਗੇ ਹਨ। ਇਸ ਵਿਚਾਲੇ ਸਾਬਕਾ ਚੇਨਈ ਦੀ ਖਿਡਾਰੀ ਨੇ ਵੀ ਐਮ ਐਸ ਧੋਨੀ ਦੀ ਖਰਾਬ ਫਾਰਮ ਤੇ ਟਿਪੱਣੀ ਕੀਤੀ ਹੈ। ਨਾਲ ਹੀ ਉਨ੍ਹਾਂ ਨੂੰ ਨਵੀਂ ਜਾਬ ਆਫਰ ਕੀਤੀ ਹੈ।ਮੈਥਿਯੂ ਹੇਡੇਨ ਨੇ ਚੁੱਕੇ ਸਵਾਲਦਿੱਲੀ ਖਿਲਾਫ ਖੇਡੇ ਗਏ ਮੈਚ 'ਚ ਐਮ ਐਸ ਧੋਨੀ…