25
Mar
ਭਾਰਤ ਦੀ ਟੈਲੀਕਾਮ ਇੰਡਸਟਰੀ 'ਚ Jio, Airtel, Vi ਅਤੇ BSNL ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀਆਂ ਲਗਾਤਾਰ ਨਵੇਂ ਅਤੇ ਕਿਫਾਇਤੀ ਪਲਾਨਜ਼ ਪੇਸ਼ ਕਰ ਰਹੀਆਂ ਹਨ। ਇਸੇ ਕੜੀ 'ਚ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਇਕ ਨਵਾਂ ਅਤੇ ਕਿਫਾਇਤੀ ਪਲਾਨ ਲਾਂਚ ਕੀਤਾ ਹੈ, ਜੋ ਇਸਨੂੰ ਨਿੱਜੀ ਆਪਰੇਟਰਾਂ ਦੇ ਮੁਕਾਬਲੇ ਸ਼ਾਨਦਾਰ ਹੈ। BSNL ਨੇ ਆਪਣੇ ਇਸ ਨਵੇਂ ਫੈਮਲੀ ਪਲਾਨ ਦੀ ਜਾਣਕਾਰੀ ਆਪਣਏ ਅਧਿਕਾਰਤ X ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਹ ਪਲਾਨ ਖਾਸਤੌਰ 'ਤੇ ਉਨ੍ਹਾਂ ਗਾਹਕਾਂ ਲਈ ਫਾਇਦੇਮੰਦ ਹੈ ਜੋ ਇਕ ਹੀ ਰੀਚਾਰਜ 'ਤੇ 3 ਕੁਨੈਕਸ਼ਨ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ। ਗਾਹਕ ਇਸ ਪਲਾਨ ਨੂੰ BSNL ਦੀ…