Olympian Mandeep Singh

ਟੀਮ ਇੰਡੀਆ ਦੇ ਇਹ 2 ਖਿਡਾਰੀ ਬਣ ਰਹੇ ਨੇ ਜੀਵਨਸਾਥੀ, ਇਸ ਤਾਰੀਖ ਨੂੰ ਹੋਵੇਗਾ ਵਿਆਹ

ਟੀਮ ਇੰਡੀਆ ਦੇ ਦੋ ਹਾਕੀ ਖਿਡਾਰੀ ਇਕ ਦੂਜੇ ਦੇ ਜੀਵਨਸਾਥੀ ਬਣਨ ਜਾ ਰਹੇ ਹਨ। ਪੈਰਿਸ ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਦਾ ਵਿਆਹ ਮਹਿਲਾ ਹਾਕੀ ਖਿਡਾਰੀ ਉਦਿਤਾ ਕੌਰ ਨਾਲ ਹੋਵੇਗਾ।  ਜਾਣਕਾਰੀ ਅਨੁਸਾਰ ਉਦਿਤਾ ਕੌਰ ਹਰਿਆਣਾ ਦੇ ਹਿਸਾਰ ਦੇ ਨੰਗਲ ਪਿੰਡ ਦੀ ਰਹਿਣ ਵਾਲੀ ਹੈ। ਉਸਦਾ ਜਨਮ 14 ਜਨਵਰੀ 1998 ਨੂੰ ਹੋਇਆ ਸੀ। ਉਦਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹੈਂਡਬਾਲ ਨਾਲ ਕੀਤੀ। ਇਸ ਤੋਂ ਬਾਅਦ ਉਸਨੇ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ, ਉਸ ਦੌਰਾਨ ਉਸਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਦਿਤਾ ਨੇ ਹਾਰ ਨਹੀਂ ਮੰਨੀ ਅਤੇ ਸਖ਼ਤ ਮਿਹਨਤ ਕਰਕੇ ਅੱਗੇ ਵਧਦੀ ਰਹੀ। 2017 ਵਿੱਚ…
Read More