28
Mar
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ 2036 ਓਲੰਪਿਕਸ ਦੀ ਮੇਜ਼ਬਾਨੀ ਲਈ ਦਾਅਵਾਦਾਰੀ ਪੇਸ਼ ਕੀਤੀ ਹੈ, ਜਿਸਨੂੰ ਧਿਆਨ ਵਿਚ ਰੱਖਦੇ ਹੋਏ ਗੁਜਰਾਤ ਸਰਕਾਰ ਅਹਿਮਦਾਬਾਦ 'ਚ ਇੱਕ ਵੱਡਾ ਖੇਡ ਕੰਪਲੈਕਸ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਹ ਕੰਪਲੈਕਸ ਨਰਿੰਦਰ ਮੋਦੀ ਸਟੇਡਿਅਮ ਦੇ ਨੇੜੇ ਬਣਾਇਆ ਜਾ ਰਿਹਾ ਹੈ, ਜਿਸ ਲਈ 650 ਏਕੜ ਜ਼ਮੀਨ ਦੀ ਲੋੜ ਪੈ ਰਹੀ ਹੈ।ਇਸੇ ਤਹਿਤ, ਸਰਕਾਰ ਆਸਾਰਾਮ ਆਸ਼ਰਮ ਸਮੇਤ ਤਿੰਨ ਆਸ਼ਰਮਾਂ ਦੀ ਜ਼ਮੀਨ ਹਥਿਆਉਣ ਦੀ ਯੋਜਨਾ ਬਣਾਈ ਰਹੀ ਹੈ। ਇਨ੍ਹਾਂ ਆਸ਼ਰਮਾਂ ‘ਤੇ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ੇ ਦੇ ਦੋਸ਼ ਲੱਗਦੇ ਆਏ ਹਨ। ਹੁਣ, ਇੱਕ ਪੰਜ ਮੈਂਬਰੀ ਕਮੇਟੀ ਆਸ਼ਰਮ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੀ ਹੈ, ਤਾਂ…