02
May
ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਟਾਰੀ-ਵਾਹਘਾ ਬਾਰਡਰ ਦੇ ਦਰਵਾਜੇ ਦੁਬਾਰਾ ਖੋਲ੍ਹ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਜਾ ਰਹੇ ਹਨ, ਜਿਨ੍ਹਾਂ ਦੀਆਂ ਸ਼ੌਰਟ-ਟਰਮ ਵੀਜ਼ਾ ਨੂੰ ਭਾਰਤੀ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਸੀ। 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੇ ਬਾਅਦ ਇਹ ਸਰਕਾਰ ਵੱਲੋਂ ਇਹ ਸ਼ਖਤ ਕਦਮ ਚੁੱਕੇ ਗਏ ਸਨ। ਇਸ ਹਮਲੇ ਦੇ ਵਿੱਚ 26 ਮਾਸੂਮ ਲੋਕਾਂ ਦੀਆਂ ਜ਼ਿੰਦਗੀਆਂ ਚੱਲੀਆਂ ਗਈਆਂ। ਵੀਰਵਾਰ ਨੂੰ ਸਰਹੱਦ ਬੰਦ ਰਹੀ, ਜਿਸ ਕਾਰਨ ਕਈ ਪਾਕਿਸਤਾਨੀ ਨਾਗਰਿਕ ਭਾਰਤੀ ਪਾਸੇ ਫੱਸੇ ਰਹੇ। ਭਾਰਤ ਵੱਲੋਂ 22 ਅਪ੍ਰੈਲ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਰੱਦ ਕਰਨ ਤੋਂ ਬਾਅਦ 29 ਅਪ੍ਰੈਲ ਤੱਕ ਦੇਸ਼…