Orthodox Easter

32 ਘੰਟਿਆਂ ਦੀ ਜੰਗਬੰਦੀ ਦਾ ਐਲਾਨ! ਪੁਤਿਨ ਨੇ ‘ਆਰਥੋਡਾਕਸ ਈਸਟਰ’ ਮੌਕੇ ਦਿੱਤੇ ਹਮਲੇ ਰੋਕਣ ਦੇ ਹੁਕਮ

32 ਘੰਟਿਆਂ ਦੀ ਜੰਗਬੰਦੀ ਦਾ ਐਲਾਨ! ਪੁਤਿਨ ਨੇ ‘ਆਰਥੋਡਾਕਸ ਈਸਟਰ’ ਮੌਕੇ ਦਿੱਤੇ ਹਮਲੇ ਰੋਕਣ ਦੇ ਹੁਕਮ

ਮਾਸਕੋ: ਰੂਸ-ਯੂਕਰੇਨ ਜੰਗ ਦੇ ਪੰਜਵੇਂ ਸਾਲ ਵਿੱਚ ਦਾਖਲ ਹੋਣ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਯੂਕਰੇਨ ਵਿੱਚ 'ਆਰਥੋਡਾਕਸ ਈਸਟਰ' ਵੀਕਐਂਡ ਦੌਰਾਨ 32 ਘੰਟਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ,। ਸ਼ਨੀਵਾਰ ਸ਼ਾਮ ਤੋਂ ਲਾਗੂ ਹੋਣਗੇ ਹੁਕਮ  'ਕ੍ਰੇਮਲਿਨ' (ਰੂਸੀ ਰਾਸ਼ਟਰਪਤੀ ਦਫ਼ਤਰ) ਵੱਲੋਂ ਜਾਰੀ ਹੁਕਮਾਂ ਅਨੁਸਾਰ ਰੂਸੀ ਸੈਨਾਵਾਂ ਨੂੰ ਸ਼ਨੀਵਾਰ ਸ਼ਾਮ 4 ਵਜੇ (ਸਥਾਨਕ ਸਮੇਂ ਅਨੁਸਾਰ) ਤੋਂ ਐਤਵਾਰ ਸ਼ਾਮ ਤੱਕ ਜੰਗਬੰਦੀ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਤਿਨ ਦੀ ਇਸ ਘੋਸ਼ਣਾ 'ਤੇ ਯੂਕਰੇਨ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਫੈਸਲੇ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ 'ਆਰਥੋਡਾਕਸ…
Read More