Parade

ਮੋਗਾ ‘ਚ ਪਰੇਡ ਦੌਰਾਨ ਬੇਹੋਸ਼ ਹੋਈਆਂ ਵਿਦਿਆਰਥਣਾਂ, ਤੁਰੰਤ ਲਿਜਾਇਆ ਗਿਆ ਹਸਪਤਾਲ

ਮੋਗਾ ‘ਚ ਪਰੇਡ ਦੌਰਾਨ ਬੇਹੋਸ਼ ਹੋਈਆਂ ਵਿਦਿਆਰਥਣਾਂ, ਤੁਰੰਤ ਲਿਜਾਇਆ ਗਿਆ ਹਸਪਤਾਲ

ਮੋਗਾ : ਸਥਾਨਕ ਅਨਾਜ ਮੰਡੀ 'ਚ ਸੋਮਵਾਰ ਨੂੰ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਐੱਨ. ਸੀ. ਸੀ. 'ਚ ਹਿੱਸਾ ਲੈ ਰਹੀਆਂ ਦੋ ਵਿਦਿਆਰਥਣਾਂ ਅਚਾਨਕ ਬੇਹੋਸ਼ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਕਸਬਾ ਕੋਟ ਈਸੇ ਖਾਂ ਦੇ ਸ੍ਰੀ ਹੇਮਕੁੰਡ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਨਿਵਾਸੀ ਗਗੜਾ ਅਤੇ ਨਵਦੀਪ ਕੌਰ ਨਿਵਾਸੀ ਖੋਸਾ ਕੋਟਲਾ ਅਨਾਜ ਮੰਡੀ 'ਚ ਐੱਨ. ਸੀ. ਸੀ. ਦੀ ਪਰੇਡ 'ਚ ਹਿੱਸਾ ਲੈਣ ਲਈ ਆਈਆਂ ਸਨ। ਜਦੋਂ ਮੰਤਰੀ ਸੰਬੋਧਨ ਕਰ ਰਹੇ ਸਨ, ਉਸ ਸਮੇਂ ਪਰੇਡ ਦੇ ਇੰਤਜ਼ਾਰ 'ਚ ਖੜ੍ਹੀਆਂ ਦੋਵੇਂ ਵਿਦਿਆਰਥਣਾਂ ਅਚਾਨਕ ਬੇਹੋਸ਼ ਹੋ ਕੇ ਜ਼ਮੀਨ…
Read More
ਪਹਿਲਗਾਮ ਹਮਲੇ ਤੋਂ ਬਾਅਦ ਵੀ ਵਾਘਾ ਤੇ ਪਰੇਡ, ਪਰ ਬਿਨਾਂ ਹੱਥ ਮਿਲਾਏ ਤੇ ਬਿਨਾਂ ਦਰਵਾਜ਼ੇ ਖੁਲੇ!

ਪਹਿਲਗਾਮ ਹਮਲੇ ਤੋਂ ਬਾਅਦ ਵੀ ਵਾਘਾ ਤੇ ਪਰੇਡ, ਪਰ ਬਿਨਾਂ ਹੱਥ ਮਿਲਾਏ ਤੇ ਬਿਨਾਂ ਦਰਵਾਜ਼ੇ ਖੁਲੇ!

ਪਹਿਲਗਾਮ ਹਮਲੇ ਤੋਂ ਬਾਅਦ ਵਾਘਾ ਬਾਰਡਰ ਰੀਟਰੀਟ ਸਮਾਰੋਹ 'ਚ ਵੱਡਾ ਬਦਲਾਅ, ਹੱਥ ਮਿਲਾਉਣਾ ਛੱਡਿਆ, ਦਰਵਾਜ਼ੇ ਵੀ ਨਾ ਖੁਲੇਭਾਰਤ-ਪਾਕਿ ਰਿਸ਼ਤਿਆਂ 'ਚ ਤਣਾਅ ਦੇ ਸਾਫ਼ ਸੰਕੇਤ, ਦਰਸ਼ਕਾਂ ਦੀ ਗਿਣਤੀ ਅੱਧੀ ਰਹੀ ਵੀਰਵਾਰ ਨੂੰ ਸਮਾਰੋਹ ਦੌਰਾਨ ਪਹਿਲੀ ਵਾਰੀ ਅਜਿਹਾ ਹੋਇਆ ਕਿ ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਦਰਵਾਜ਼ੇ ਨਹੀਂ ਖੋਲੇ। ਰਾਸ਼ਟਰੀ ਝੰਡੇ ਬੰਦ ਦਰਵਾਜ਼ਿਆਂ ਦੇ ਦਰਮਿਆਨ ਥੱਲੇ ਲਹਿਰਾਏ ਗਏ ਤੇ ਬੀਐਸਐਫ਼ ਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਰਿਵਾਇਤੀ ਹੱਥ ਮਿਲਾਉਣ ਦੀ ਰਸਮ ਵੀ ਨਹੀਂ ਹੋਈ। ਸਮਾਰੋਹ ਨੂੰ ਦੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਆਈ। ਜਿਥੇ ਇਹ ਸਮਾਰੋਹ ਹਰ ਰੋਜ਼ ਲਗਭਗ 20 ਹਜ਼ਾਰ ਲੋਕਾਂ ਨੂੰ ਖਿੱਚਦਾ ਹੈ, ਉਥੇ ਵੀਰਵਾਰ ਨੂੰ ਲਗਭਗ 10 ਹਜ਼ਾਰ ਹੀ…
Read More