Paryagraj

“ਦਿੱਲੀ ਦੇ ਲੋਕਾਂ ਦੇ ਫੈਸਲੇ ਦਾ ਸਤਿਕਾਰ, ਭਾਜਪਾ ਵਾਅਦਿਆਂ ਦੀ ਪੂਰਾ ਹੋਣ ਦੀ ਉਮੀਦ” : ਅਯੁੱਧਿਆ ‘ਚ ਬੋਲੇ ਅਮਨ ਅਰੋੜਾ

“ਦਿੱਲੀ ਦੇ ਲੋਕਾਂ ਦੇ ਫੈਸਲੇ ਦਾ ਸਤਿਕਾਰ, ਭਾਜਪਾ ਵਾਅਦਿਆਂ ਦੀ ਪੂਰਾ ਹੋਣ ਦੀ ਉਮੀਦ” : ਅਯੁੱਧਿਆ ‘ਚ ਬੋਲੇ ਅਮਨ ਅਰੋੜਾ

ਅਯੁੱਧਿਆ : ਬੀਤੇ ਦਿਨ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ, ਸੰਸਦ ਮੈਂਬਰ ਮੀਤ ਹੇਅਰ ਅਤੇ ਸਪੀਕਰ ਨਾਲ ਕੁਲਤਾਰ ਸੰਧਵਾਂ ਮਹਾਕੁੰਭ ਪਹੁੰਚੇ ਸਨ ਜਿਸ ਤੋਂ ਬਾਅਦ ਉਹ ਅਯੁੱਧਿਆ ਵਿਖੇ ਸ਼੍ਰੀ ਰਾਮ ਲਲਾ ਦੇ ਦਰਸਨ ਕਰਨ ਪਹੁੰਚੇ। ਇਸ ਦੌਰਾਨ ਅਮਨ ਅਰੋੜਾ ਨੇ ਮੀਡੀਆ ਨਾਲ ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਬਾਰੇ ਗੱਲ ਕੀਤੀ। ਪ੍ਰਯਾਗਰਾਜ ਮਹਾਂਕੁੰਭ ਵਿਖੇ ਪਾਵਨ ਸੰਗਮ 'ਚ ਇਸ਼ਨਾਨ ਕਰ ਮਾਂ ਗੰਗਾ ਦਾ ਅਸ਼ੀਰਵਾਦ ਕਰਦੇ ਹੋਏ ਅਮਨ ਅਰੋੜਾ ਪੱਤਰਕਾਰਾਂ ਨਾਲ ਗੱਲ ਕਰਦੇ ਉਨ੍ਹਾਂ ਨੇ ਮਹਾਂਕੁੰਭ ਦੇ ਇਸ਼ਨਾਨ ਅਤੇ ਅਯੁੱਧਿਆ ਵਿਖੇ ਰਾਮ ਲਾਲਾ ਜੀ ਦੇ ਦਰਸਨ ਬਾਰੇ ਕਿਹਾ ਕਿ "ਦੇਖੋ, ਇਹ ਸਾਡੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ, ਅਤੇ ਅਸੀਂ ਬਹੁਤ…
Read More
ਮਹਾਕੁੰਭ ਤੋਂ ਪਰਤ ਰਹੇ 4 ਸ਼ਰਧਾਲੂਆਂ ਦੀ ਹਾਦਸੇ ‘ਚ ਮੌਤ, ਟਰਾਲੇ ਨੇ ਬੋਲੇਰੋ ਨੂੰ ਮਾਰੀ ਟੱਕਰ

ਮਹਾਕੁੰਭ ਤੋਂ ਪਰਤ ਰਹੇ 4 ਸ਼ਰਧਾਲੂਆਂ ਦੀ ਹਾਦਸੇ ‘ਚ ਮੌਤ, ਟਰਾਲੇ ਨੇ ਬੋਲੇਰੋ ਨੂੰ ਮਾਰੀ ਟੱਕਰ

ਨੈਸ਼ਨਲ ਟਾਈਮਜ਼ ਬਿਊਰੋ :- ਉਤਰ ਪ੍ਰਦੇਸ਼ ਦੇ ਸੋਨਭੱਦਰ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਬੋਲੈਰੋ ਨੂੰ ਟਰੇਲਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। 6 ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਬੋਲੈਰੋ 'ਚ ਸਵਾਰ ਸ਼ਰਧਾਲੂ ਮਹਾਕੁੰਭ 'ਚ ਇਸ਼ਨਾਨ ਕਰਕੇ ਛੱਤੀਸਗੜ੍ਹ ਦੇ ਰਾਏਗੜ੍ਹ ਪਰਤ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਪਰਖੱਚੇ ਉਡ ਗਏ। ਹਾਦਸਾ ਸਵੇਰੇ 6.30 ਵਜੇ ਭਬਾਨੀ ਦੇ ਦਰੰਖੜ ਨੇੜੇ ਵਾਪਰਿਆ।ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਰਾਏਪੁਰ ਵਾਸੀ ਲਕਸ਼ਮੀਬਾਈ (30), ਅਨਿਲ ਪ੍ਰਧਾਨ (37), ਠਾਕੁਰ ਰਾਮ ਯਾਦਵ (58) ਅਤੇ ਰੁਕਮਣੀ ਯਾਦਵ (56) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਰਾਮਕੁਮਾਰ…
Read More