Pathanmajra

AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਫਰਾਰ ਹੋਣ ਤੋਂ ਬਾਅਦ ਨਵਾਂ ਵੀਡੀਓ , ਕਿਹਾ- ਮੇਰੀ ਪਤਨੀ ਨੂੰ ਹਾਊਸ ਅਰੈਸਟ ਕਰ ਰੱਖਿਆ

AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਫਰਾਰ ਹੋਣ ਤੋਂ ਬਾਅਦ ਨਵਾਂ ਵੀਡੀਓ , ਕਿਹਾ- ਮੇਰੀ ਪਤਨੀ ਨੂੰ ਹਾਊਸ ਅਰੈਸਟ ਕਰ ਰੱਖਿਆ

ਨੈਸ਼ਨਲ ਟਾਈਮਜ਼ ਬਿਊਰੋ :- ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਫਰਾਰ ਹੋਣ ਤੋਂ ਤਿੰਨ ਹਫ਼ਤਿਆਂ ਬਾਅਦ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਮਾਜਰਾ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਮੁਅੱਤਲ ਕਰ ਦਿੱਤੇ ਗਏ ਹਨ। ਇਸ ਦੇ ਬਾਵਜੂਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿੱਚ ਪਠਾਨਮਾਜਰਾ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਲਈ ਖੜ੍ਹੇ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।…
Read More
ਪਠਾਣਮਾਜਰਾ ਤੋਂ ਆਮ ਆਦਮੀ ਪਾਰਟੀ ਦੇ MLA ਦੀ ਬਗਾਵਤ, ਆਲੋਚਨਾ ਪਈ ਮਹਿੰਗੀ – ਸਰਕਾਰ ਨੇ ਵਾਪਸ ਲਈ ਸਕਿਉਰਿਟੀ

ਪਠਾਣਮਾਜਰਾ ਤੋਂ ਆਮ ਆਦਮੀ ਪਾਰਟੀ ਦੇ MLA ਦੀ ਬਗਾਵਤ, ਆਲੋਚਨਾ ਪਈ ਮਹਿੰਗੀ – ਸਰਕਾਰ ਨੇ ਵਾਪਸ ਲਈ ਸਕਿਉਰਿਟੀ

ਪਠਾਣਮਾਜਰਾ : ਆਮ ਆਦਮੀ ਪਾਰਟੀ ਦੇ ਪਠਾਣਮਾਜਰਾ ਹਲਕੇ ਤੋਂ ਵਿਧਾਇਕ ਵੱਲੋਂ ਆਪਣੀ ਹੀ ਪਾਰਟੀ ਅਤੇ ਸਰਕਾਰ ਖ਼ਿਲਾਫ਼ ਕੀਤੀ ਗਈ ਬਗਾਵਤ ਹੁਣ ਉਹਨਾਂ ਨੂੰ ਭਾਰੀ ਪੈ ਰਹੀ ਹੈ। MLA ਵੱਲੋਂ ਸਰਕਾਰ ਦੀ ਖੁੱਲ੍ਹੀ ਆਲੋਚਨਾ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਦੀ ਦਿੱਤੀ ਗਈ ਸਕਿਉਰਿਟੀ ਵਾਪਸ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ MLA ਦੇ ਤਿੱਖੇ ਬਿਆਨਾਂ ਤੋਂ ਪਾਰਟੀ ਅੰਦਰ ਤਣਾਅ ਵਧਿਆ ਹੋਇਆ ਸੀ ਅਤੇ ਨੇਤ੍ਰਿਤਵ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਦੇ ਹੋਏ ਸਖ਼ਤ ਰਵੱਈਆ ਅਪਣਾਇਆ। ਸਕਿਉਰਿਟੀ ਵਾਪਸੀ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਉਹ ਲੋਕਾਂ ਦੇ ਸਹਾਰੇ ਹਨ ਤੇ ਜਨਤਾ ਹੀ ਉਹਨਾਂ ਦੀ ਅਸਲੀ ਸੁਰੱਖਿਆ ਹੈ। ਇਸ ਕਦਮ ਤੋਂ ਬਾਅਦ…
Read More